ਪੜਚੋਲ ਕਰੋ
ਨਿਤਿਨ ਗਡਕਰੀ ਦੇ ਦੌਰੇ ਦੌਰਾਨ CM ਸਿਕਿਓਰਿਟੀ ਦੇ ਦਸਤੇ ਦੇ ਮੁਲਾਜ਼ਮ ਅਤੇ SP ਕੁੱਲੂ ਆਪਸ ‘ਚ ਭਿੜੇ
ਹਿਮਾਚਲ ‘ਚ ਪੁਲਿਸ ਆਪਸ ‘ਚ ਹੋਈ ਥੱਪੜੋ-ਥਪੜੀ
ਨਿਤਿਨ ਗਡਕਰੀ ਦੇ ਦੌਰੇ ਦੌਰਾਨ ਹੋਈ ਕੁੱਟਮਾਰ
CM ਸਿਕਿਓਰਿਟੀ ਦੇ ਦਸਤੇ ਦੇ ਮੁਲਾਜ਼ਮ ਅਤੇ SP ਕੁੱਲੂ ਆਪਸ ‘ਚ ਭਿੜੇ
ਸੁਰੱਖਿਆ ਦਸਤੇ ਨੇ SP ਕੁੱਲੂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ
ਨਿਤਿਨ ਗਡਕਰੀ ਸੜਕ ਕੰਢੇ ਖੜੇ ਲੋਕਾਂ ਨਾਲ ਮਿਲਣ ਲਈ ਰੁਕੇ ਸਨ
ਨਿਤਿਨ ਗਡਕਰੀ ਦੇ ਨਾਲ ਮੁੱਖ ਮੰਤਰੀ ਜੈ ਰਾਮ ਵੀ ਮੌਜੂਦ ਸਨ
ਭੁੰਤਰ ਏਅਰਪੋਰਟ ਤੋਂ ਮਨਾਲੀ ਵੱਲ ਜਾ ਰਿਹਾ ਸੀ ਕਾਫਿਲਾ
ਹੋਰ ਵੇਖੋ


















