ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ ਕਿਸਾਨ ਲੀਡਰ, ਅੰਦੋਲਨ ਸਮਾਪਤੀ ’ਤੇ ਕੀਤੀ ਅਰਦਾਸ, ਦੇਖੋ ਤਸਵੀਰਾਂ
Sarfaraz Singh
Updated at:
10 Dec 2021 11:48 AM (IST)
Download ABP Live App and Watch All Latest Videos
View In Appਗੁਰਦੁਆਰਾ ਬੰਗਲਾ ਸਾਹਿਬ ‘ਚ ਅੰਦੋਲਨ ਸਮਾਪਤੀ ’ਤੇ ਕੀਤੀ ਅਰਦਾਸ,26 ਨਵੰਬਰ 2020 ਤੋਂ ਸ਼ੁਰੂ ਹੋਇਆ ਅੰਦੋਲਨ 9 ਦਸੰਬਰ 2021 ਤੱਕ ਚੱਲਿਆ ,11 ਦਸੰਬਰ ਸਵੇਰੇ 9 ਵਜੇ ਘਰਾਂ ਨੂੰ ਵਾਪਿਸ ਪਰਤਨਗੇ ਅੰਦੋਲਨਕਾਰੀ ਕਿਸਾਨ,ਖੇਤੀ ਕਾਨੂੰਨ ਰੱਦ ਕਰਵਾਉਣ ਤੇ ਮੰਗਾਂ ‘ਤੇ ਸਹਿਮਤੀ ਬਣਨ 'ਤੇ ਪਰਤ ਰਹੇ ਕਿਸਾਨ