ਪੜਚੋਲ ਕਰੋ
BJP ਦਾ ਟਰੈਕਟਰ ਰੋਕਣ ਲਈ ਡਟੇ ਕਿਸਾਨ
ਅੱਜ ਟਰੈਕਟਰਾਂ ਤੇ ਬੀਜੇਪੀ ਨਿਕਲੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਧੰਨਵਾਦ ਕਰਨ ਲਈ ਕਿਉਂਕਿ ਉਹ ਕਿਸਾਨਾਂ ਦੇ ਹੱਕ ਚ ਕਾਨੂੰਨ ਲੈਕੇ ਆਏ। ਪ੍ਰਧਾਨ ਮੰਤਰੀ ਦੇ ਜਿਹੜੇ ਫੈਸਲੇ ਖਿਲਾਫ ਪੰਜਾਬ ਦਾ ਕਿਸਾਨ ਸੜਕਾਂ ਤੇ ਹੈ, ਟਰੈਕਟਰ ਮਾਰਚ ਕੱਢੇ ਜਾ ਰਹੇ ਨੇ, ਉਸ ਨੂੰ ਬੀਜੇਪੀ ਜਾਇਜ਼ ਦੱਸਣ ਚ ਕੋਈ ਕਸਰ ਨਹੀਂ ਛੱਡ ਰਹੀ।
ਹੋਰ ਵੇਖੋ






















