ਪੜਚੋਲ ਕਰੋ
ਸੰਘਰਸ਼ ਦੀ ਰਾਹ 'ਤੇ ਕਿਸਾਨ, ਵਿਧਾਇਕ ਸਣੇ ਕਿਸਾਨ ਹਿਰਾਸਤ 'ਚ
ਮਾਹਮ ਦੇ ਸੁਤੰਤਰ ਵਿਧਾਇਕ ਬਲਰਾਜ ਕੁੰਡੂ ਨੂੰ ਪੁਲਿਸ ਨੇ ਪੀਪਲੀ ਵਿੱਚ ਕਿਸਾਨਾਂ ਦੀ ਰੈਲੀ ਵਿੱਚ ਜਾਂਦੇ ਸਮੇਂ ਰੋਕਿਆ ਪੁਲਿਸ ਅਤੇ ਕੁੰਡੂ ਸਮਰਥਕਾਂ ਵਿਚ ਮਾਮੂਲੀ ਝੜਪ ਹੋ ਗਈ ਤੇ ਪੁਲਿਸ ਨੇ ਵਿਧਾਇਕ ਕੁੰਡੂ ਨੂੰ ਸਮਰਥਕਾਂ ਸਮੇਤ ਹਿਰਾਸਤ ਵਿੱਚ ਲੈ ਲਿਆ। ਇਸ ਹੰਗਾਮੇ ਦੌਰਾਨ ਵਿਧਾਇਕ ਨੂੰ ਪੁਲਿਸ ਲਾਈਨ ਲਿਆਂਦਾ ਗਿਆ ਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਹੋਏ, ਹਿਰਾਸਤ 'ਚ ਲੈਣ ਤੋਂ ਬਾਅਦ ਕੁੰਡੂ ਨੇ ਕਿਹਾ- ਖੱਟਰ ਸਰਕਾਰ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹੋਰ ਵੇਖੋ






















