ਪੜਚੋਲ ਕਰੋ
Advertisement
(Source: ECI/ABP News/ABP Majha)
Miss Teen International: ਤਾਜ ਮਹਿਲ 'ਚ 20 ਦੇਸ਼ਾਂ ਦੀਆਂ ਸੁੰਦਰੀਆਂ ਨੇ ਬਿਖੇਰਿਆ ਹੁਸਨ ਦਾ ਜਲਵਾ
ਸੋਮਵਾਰ ਨੂੰ ਤਾਜ ਮਹਿਲ 'ਚ 20 ਦੇਸ਼ਾਂ ਦੀਆਂ ਸੁੰਦਰੀਆਂ ਨੇ ਆਪਣੇ ਅੰਦਾਜ਼ ਦਾ ਜਲਵਾ ਬਿਖੇਰਿਆ। ਤਾਜ ਮਹਿਲ ਦੀ ਖੂਬਸੂਰਤੀ ਦੇਖ ਕੇ ਉਹ ਦੰਗ ਰਹਿ ਗਈ। ਸਾਰੇ ਤਾਜ ਮਹਿਲ 'ਚ ਕਰੀਬ ਇਕ ਘੰਟੇ ਤੱਕ ਰਹੇ ਅਤੇ ਵੱਖ-ਵੱਖ ਪੋਜ਼ 'ਚ ਫੋਟੋ ਸੈਸ਼ਨ ਕਰਵਾਇਆ। ਮਿਸ ਟੀਨ ਇੰਟਰਨੈਸ਼ਨਲ ਦਾ ਫਾਈਨਲ 30 ਜੁਲਾਈ ਨੂੰ ਦਿੱਲੀ ਵਿੱਚ ਹੋਣਾ ਹੈ। 20 ਦੇਸ਼ਾਂ ਦੀਆਂ ਮਿਸ ਟੀਨ ਇੰਟਰਨੈਸ਼ਨਲ ਦੀਆਂ ਫਾਈਨਲਿਸਟ ਸੁੰਦਰੀਆਂ ਸੋਮਵਾਰ ਨੂੰ ਕਰੀਬ 11:30 ਵਜੇ ਤਾਜ ਮਹਿਲ ਪਹੁੰਚੀਆਂ। ਮੁੰਬਈ ਦੀ ਰਾਸ਼ੀ ਪਰਸਰਾਮਪੁਰੀਆ ਮਿਸ ਟੀਨ ਇੰਟਰਨੈਸ਼ਨਲ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਮਿਸ ਟੀਨ ਇੰਟਰਨੈਸ਼ਨਲ ਦੇ 29 ਸਾਲਾਂ ਦੇ ਇਤਿਹਾਸ 'ਚ ਹੁਣ ਤੱਕ ਸਿਰਫ ਆਯੂਸ਼ੀ ਢੋਲਕੀਆ ਨੇ ਇਹ ਖਿਤਾਬ ਜਿੱਤਿਆ ਹੈ। ਉਹ ਸਾਲ 2019 ਵਿੱਚ ਮਿਸ ਟੀਨ ਇੰਟਰਨੈਸ਼ਨਲ ਚੁਣੀ ਗਈ ਸੀ।
ਦੇਸ਼
Insta ਤੇ FB 'ਤੇ ਲੱਖਾਂ 'ਚ followers, ਵੋਟਾਂ ਮਿਲੀਆਂ ਸਿਰਫ਼ 146, Socail Media 'ਤੇ ਰੱਜ ਕੇ ਉੱਡਿਆ ਮਜ਼ਾਕ
ਹੋਰ ਵੇਖੋ
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਲੁਧਿਆਣਾ
Advertisement
Advertisement
ਟ੍ਰੈਂਡਿੰਗ ਟੌਪਿਕ
Advertisement