ਪਟਵਾਰੀਆਂ ਦੀ ਹੜਤਾਲ ਤੋਂ ਦੁਖੀ ਲੋਕ; ਕੰਮ ਨਾ ਹੋਣ ਕਾਰਨ ਬੇਰੰਗ ਪਰਤਣ ਨੂੰ ਮਜਬੂਰ @ABP Sanjha
abp sanjha
Updated at:
04 May 2022 02:56 PM (IST)
ਪੰਜਾਬ ਭਰ ਵਿਚ ਪਟਵਾਰੀਆਂ ਦੀ ਹੜਤਾਲ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਕਰਵੀਏ ਬਿਨਾਂ ਹੀ ਵਾਪਸ ਪਰਤਣਾ ਪੈ ਰਿਹਾ ਹੈ।