ਪੜਚੋਲ ਕਰੋ
PM ਮੋਦੀ ਦੀ ਰਾਜਪਾਲਾਂ ਨਾਲ ਬੈਠਕ, ਵੱਧਦੇ Corona ਕੇਸਾਂ 'ਤੇ ਚਰਚਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੈਣਗੇ ਕੋਰੋਨਾ ਦੇ ਹਾਲਾਤਾਂ ਦਾ ਜਾਇਜ਼ਾ, ਨਰੇਂਦਰ ਮੋਦੀ ਦੀ ਰਾਜਪਾਲਾਂ ਨਾਲ ਮੀਟਿੰਗ, ਭਾਰਤ ‘ਚ 1 ਲੱਖ 84 ਹਜ਼ਾਰ ਤੋਂ ਵੱਧ ਕੇਸ, ਮਹਾਂਰਾਸ਼ਟਰ ‘ਚ ਲੌਕਡਾਊਨ ਵਰਗਾ ਕਰਫਿਊ ਲਾਇਆ ਗਿਆ, ਹਰਿਦੁਆਰ ‘ਚ ਤੀਜੇ ਸ਼ਾਹੀ ਇਸ਼ਨਾਨ ਮੌਕੇ ਹਜ਼ਾਰਾਂ ਦੀ ਭੀੜ, ਦੇਸ਼ ਦੇ ਕਈ ਹਿੱਸਿਆਂ ‘ਚ ਸੋਸ਼ਲ ਡਿਸਟੈਂਸਿੰਗ ਦੀਆਂ ਉੱਠ ਰਹੀਆਂ ਧੱਜੀਆਂ।
ਹੋਰ ਵੇਖੋ





















