ਪੜਚੋਲ ਕਰੋ
ਨਵੀਂ ਸਿੱਖਿਆ ਨੀਤੀ ਨਾਲ ਹੋਵੇਗਾ ਨਵੇਂ ਭਾਰਤ ਦਾ ਨਿਰਮਾਣ- PM ਮੋਦੀ
ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਰਾਜਪਾਲਾਂ ਦੀ ਵੀਡੀਓ ਕਾਨਫਰੰਸ ਹੋਈ, ਜਿਸ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਤੇ PM ਮੋਦੀ ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਬੋਧਨ ਦੌਰਾਨ ਨਵੀਂ ਸਿੱਖਿਆ ਨੀਤੀ ਦੀ ਵਿਸ਼ੇਸ਼ਤਾਵਾਂ ਦਸੀਆਂ ਤੇ ਕਿਹਾ ਹੈ ਕਿ ਦੇਸ਼ ਦੇ ਟੀਚਿਆਂ ਨੂੰ ਸਿੱਖਿਆ ਨੀਤੀ ਤੇ ਵਿਵਸਥਾ ਜ਼ਰਿਏ ਹੀ ਪੂਰਾ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਪੜਨ ਦੀ ਥਾਂ ਸਿੱਖਣ 'ਤੇ ਫੋਕਸ ਕਰੇਗੀ। ਪੀਐਮ ਮੋਦੀ ਨੇ ਕਿਹਾ ਨਵੀਂ ਸਿੱਖਿਆ ਨੀਤੀ ਨਿਊ ਇੰਡੀਆ ਤੇ ਆਤਮ ਨਿਰਭਰ ਭਾਰਤ ਦਾ ਮਿਸ਼ਨ ਪੂਰਾ ਕਰੇਗੀ।
ਹੋਰ ਵੇਖੋ






















