ਪੜਚੋਲ ਕਰੋ
National Logistics Policy ਦਾ ਆਗਾਜ਼ ਕਰਨਗੇ PM Modi
ਅੱਜ ਕੌਮੀ ਲੌਜਿਸਟਿਕ ਨੀਤੀ ਦਾ ਆਗਾਜ਼ ਕਰਨਗੇ PM ਮੋਦੀ। ਇਸ ਯੋਜਨਾ ਦਾ ਮਕਸਦ ਦੇਸ਼ ਅੰਦਰ ਉਤਪਾਦਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਨੂੰ ਆਸਾਨ ਬਣਾਉਣਾ। ਦਰਅਸਲ ਲੌਜਿਸਟਿਕ ਦੀ ਲਾਗਤ ਵਧ ਹੋਣ ਕਾਰਨ ਕੌਮਾਂਤਰੀ ਬਾਜ਼ਾਰ ਚ ਭਾਰਤ ਦੇ ਉਤਪਾਦਾਂ ਦੀਆਂ ਕੀਮਤਾਂ ਤੇ ਅਸਰ ਪੈਂਦਾ। ਇਹ ਨੀਤੀ ਲੌਜਿਸਟਿਕਸ ਲਾਗਤ ਨੂੰ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ 13 ਫੀਸਦੀ ਤੋਂ ਘਟਾ ਕੇ 7.5 ਫੀਸਦੀ ਤੱਕ ਲਿਆਉਣ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ ਆਉਣ ਵਾਲੇ ਸਾਲਾਂ ਵਿਚ ਇਸ ਨਾਲ ਵੱਡੇ ਪੱਧਰ 'ਤੇ ਰੁਜ਼ਗਾਰ ਵੀ ਪੈਦਾ ਹੋਵੇਗਾ।
ਹੋਰ ਵੇਖੋ






















