ਪੜਚੋਲ ਕਰੋ
ਰਾਮ ਰਹੀਮ ਨੂੰ ਦਿੱਲੀ ਏਮਜ਼ ਇਲਾਜ ਲਈ ਲਿਆਂਦਾ ਗਿਆ
ਰਾਮ ਰਹੀਮ ਨੂੰ ਦਿੱਲੀ ਏਮਜ਼ ਇਲਾਜ ਲਈ ਲਿਆਂਦਾ ਗਿਆ
ਇੰਡੋਸਕੋਪੀ ਲਈ ਹਸਪਤਾਲ ਲਿਆਂਦਾ ਗਿਆ ਡੇਰਾ ਮੁਖੀ
ਡਾਕਟਰਾਂ ਦੀ ਨਿਗਰਾਨੀ ਹੇਠ ਰਹੇਗਾ ਡੇਰਾ ਮੁਖੀ
ਰੇਪ ਕੇਸ ਅਤੇ ਕਤਲ ‘ਚ ਸਜ਼ਾਯਾਫਤਾ ਗੁਰਮੀਤ ਰਾਮ ਰਹੀਮ
2 ਮਹੀਨਿਆਂ ‘ਚ 5 ਵਾਰ ਜ਼ੇਲ੍ਹ ਤੋਂ ਬਾਹਰ ਆ ਚੁੱਕਿਆ ਰਾਮ ਰਹੀਮ
ਜੂਨ ਦੇ ਮਹੀਨੇ ਪਹਿਲੇ ਹਫਤੇ ਮੇਦਾਂਤਾ ਹਸਪਤਾਲ ਭਰਤੀ ਹੋਇਆ ਸੀ
ਮਾਂ ਨੂੰ ਮਿਲਣ ਦੇ ਬਹਾਨੇ ਵੀ ਬਾਹਰ ਆਇਆ ਸੀ ਰਾਮ ਰਹੀਮ
ਹੋਰ ਵੇਖੋ





















