Chandigarh ਪਹੁੰਚ ਰਹੀ Corona Vaccine ਦੀ ਪਹਿਲੀ ਖੇਪ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਸੂਬਿਆਂ ‘ਚ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਭੇਜਣ ਦੀ ਕਵਾਇਦ.ਪੁਣੇ ਤੋਂ 9 ਫਲਾਈਟਸ ਦੇ ਜ਼ਰੀਏ ਪੁਹੰਚਾਈ ਗਈ ਵੈਕਸੀਨ.ਪਹਿਲੇ ਪੜਾਅ ‘ਚ ਪੁਣੇ ਤੋਂ 56.5 ਲੱਖ ਟਨ ਡੋਜ਼ ਵੈਕਸੀਨ ਦੀ ਸਪਲਾਈ,ਅਹਿਮਦਾਬਾਦ, ਚੇਨੱਈ, ਕੋਲਕਾਤਾ ਅਤੇ ਬੇਂਗਲੁਰੂ ਭੇਜੀ ਗਈ ਵੈਕਸੀਨ,ਚੰਡੀਗੜ੍ਹ, ਹੈਦਰਾਬਾਦ , ਲਖਨਊ ਅਤੇ ਭੁਵਨੇਸ਼ਵਰ ਲਈ ਵੀ ਭੇਜੀ ਵੈਕਸੀਨ.ਚੰਡੀਗੜ੍ਹ ਏਅਰਪੋਰਟ ‘ਤੇ ਇੰਤਜ਼ਾਮ ਕੀਤੇ ਗਏ ਮੁਕੰਮਲ.ਵੈਕਸੀਨ ਸਟੋਰ ਅਤੇ ਸਪਲਾਈ ਕਰਨ ਲਈ ਵੈਨ ਤਿਆਰ