ਪੜਚੋਲ ਕਰੋ
Advertisement
Uttrakhand Terrible Accident | ਅਲਕਨੰਦਾ ਨਦੀ 'ਚ ਡਿੱਗੀ ਗੱਡੀ, 8 ਲੋਕਾਂ ਦੀ ਮੌਤ
Uttrakhand Terrible Accident | ਅਲਕਨੰਦਾ ਨਦੀ 'ਚ ਡਿੱਗੀ ਗੱਡੀ, 8 ਲੋਕਾਂ ਦੀ ਮੌਤ
ਉੱਤਰਾਖੰਡ 'ਚ ਭਿਆਨਕ ਹਾਦਸਾ
ਰੁਦਰਪ੍ਰਯਾਗ 'ਚ ਅਲਕਨੰਦਾ ਨਦੀ 'ਚ ਡਿੱਗੀ ਗੱਡੀ
8 ਲੋਕਾਂ ਦੀ ਮੌਤ, ਕਈ ਜਖ਼ਮੀ
ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਭਿਆਨਕ ਹਾਦਸਾ ਵਾਪਰਿਆ ਹੈ |
ਜਿਥੇ ਇਕ ਟੈਂਪੂ ਟਰੈਵਲਰ ਅਲਕਨੰਦਾ ਨਦੀ 'ਚ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ।
ਇਹ ਘਟਨਾ ਬਦਰੀਨਾਥ ਹਾਈਵੇਅ 'ਤੇ ਰੰਤੋਲੀ ਇਲਾਕੇ ਦੇ ਕੋਲ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਟੈਂਪੂ ਟਰੈਵਲਰ ਵਿੱਚ ਕੁੱਲ 23 ਯਾਤਰੀ ਸਵਾਰ ਸਨ।
ਜੋ ਕਿ ਹਾਦਸੇ ਦਾ ਸ਼ਿਕਾਰ ਹੋਏ ਹਨ |
ਉਥੇ ਹੀ ਹਾਦਸੇ ਤੋਂ ਬਾਅਦ "ਪੁਲਿਸ, ਐਸਡੀਆਰਐਫ, ਜ਼ਿਲ੍ਹਾ ਆਫ਼ਤ ਰਿਸਪਾਂਸ ਫੋਰਸ (ਡੀਡੀਆਰਐਫ) ਅਤੇ ਫਾਇਰ ਵਿਭਾਗ ਦੀਆਂ ਟੀਮਾਂ
ਯਾਤਰੀਆਂ ਨੂੰ ਬਚਾਉਣ ਲਈ ਮੌਕੇ 'ਤੇ ਪਹੁੰਚੀਆਂ ਹਨ।
ਜਿਨ੍ਹਾਂ ਵਲੋਂ 15 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।"
ਜਦਕਿ 8 ਲੋਕਾਂ ਦੀ ਮੌਤ ਹੋ ਗਈ ਹੈ |
ਦੇਸ਼
Shatabdi Express| ਸ਼ਤਾਬਦੀ ਐਕਸਪ੍ਰੈੱਸ 'ਤੇ ਪੱਥਰਬਾਜ਼ੀ, ਟੁੱਟੇ ਸ਼ੀਸ਼ੇ
View More
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਟ੍ਰੈਂਡਿੰਗ
Advertisement
Advertisement
ਟ੍ਰੈਂਡਿੰਗ ਟੌਪਿਕ
Advertisement