WHO ਵੱਲੋਂ ਆਸ਼ਾ ਵਰਕਰਾਂ ਦਾ 'ਗਲੋਬਲ ਹੈਲਥ ਲੀਡਰਸ' ਨਾਲ ਹੋਵੇਗੀ ਮਾਣ-ਤਾਣ
abp sanjha
Updated at:
23 May 2022 10:14 AM (IST)
ਵਿਸ਼ਵ ਸਿਹਤ ਸੰਗਠਨ ਵੱਲੋਂ ਆਸ਼ਾ ਵਰਕਰਾਂ ਦੇ ਸਨਮਾਨ ਲਈ ਫੈਸਲਾ ਲਿਆ ਗਿਆ ਹੈ। WHO ਆਸ਼ਾ ਵਰਕਰਾਂ ਨੂੰ ਗਲੋਬਲ ਹੈਲਥ ਲੀਡਰਸ ਦੇ ਐਵਾਰਡ ਨਾਲ ਸਨਮਾਨਿਤ ਕਰੇਗੀ।