ਪੜਚੋਲ ਕਰੋ

Gidharbaha ਜਿਮਨੀ ਚੋਣ ਲਈ ਅੰਮ੍ਰਿਤਾ ਵੜਿੰਗ Full Confident, Gidharbaha ਹੀ ਨਹੀਂ ਸਾਰਿਆਂ ByElection ਜਿੱਤਾਂਗੇ

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਆਪਣੀ ਸੂਚੀ ਵਿਚ ਦੋ ਸੀਟਾਂ 'ਤੇ ਆਪਣੇ ਪੁਰਾਣੇ ਵਿਧਾਇਕਾਂ, ਜੋ ਸੰਸਦ ਮੈਂਬਰ ਬਣ ਚੁੱਕੇ ਹਨ, ਦੀਆਂ ਪਤਨੀਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦੇ ਨਾਲ ਹੀ ਦੋ ਸੀਟਾਂ 'ਤੇ ਨਵੇਂ ਚਿਹਰੇ ਮੈਦਾਨ 'ਚ ਹਨ।

ਦਰਅਸਲ, ਗਿੱਦੜਬਾਹਾ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਪਣੀ ਸੀਟ ਛੱਡ ਦਿੱਤੀ ਸੀ। ਹੁਣ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਖੁਦ ਡੇਰਾ ਬਾਬਾ ਨਾਨਕ ਸੀਟ ਤੋਂ ਵਿਧਾਇਕ ਸਨ। ਉਨ੍ਹਾਂ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਸੀ। ਹੁਣ ਕਾਂਗਰਸ ਨੇ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਨੂੰ ਟਿਕਟ ਦਿੱਤੀ ਹੈ।

ਵੀਡੀਓਜ਼ ਰਾਜਨੀਤੀ

Gidharbaha ਜਿਮਨੀ ਚੋਣ ਲਈ ਅੰਮ੍ਰਿਤਾ ਵੜਿੰਗ Full Confident, Gidharbaha ਹੀ ਨਹੀਂ ਸਾਰਿਆਂ ByElection ਜਿੱਤਾਂਗੇ
Gidharbaha ਜਿਮਨੀ ਚੋਣ ਲਈ ਅੰਮ੍ਰਿਤਾ ਵੜਿੰਗ Full Confident, Gidharbaha ਹੀ ਨਹੀਂ ਸਾਰਿਆਂ ByElection ਜਿੱਤਾਂਗੇ

ਸ਼ਾਟ ਵੀਡੀਓ ਰਾਜਨੀਤੀ

ਹੋਰ ਵੇਖੋ
Advertisement

ਟਾਪ ਹੈਡਲਾਈਨ

Shocking: 'ਸਲਮਾਨ ਖਾਨ ਦੀਆਂ ਦੋਵੇਂ ਲੱਤਾਂ ਕੱ*ਟ ਕੇ ਲਾਰੈਂਸ ਬਿਸ਼ਨੋਈ...', ਸ਼ਖਸ਼ ਦਾ ਧ*ਮਕੀ ਭਰਿਆ ਵੀਡੀਓ ਵਾਇਰਲ

Stubble Burning: ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
Diwali 2024 Date : ਇਸ ਸਾਲ ਕਦੋਂ ਮਨਾਈ ਜਾਵੇਗੀ ਦੀਵਾਲੀ, ਇੱਥੇ ਜਾਣੋ ਸਹੀ ਤਰੀਕ

Real or Fake Gold: ਸੋਨਾ ਅਸਲੀ ਜਾਂ ਨਕਲੀ? ਇੰਝ ਕਰੋ ਆਸਾਨੀ ਨਾਲ ਪਛਾਣ
Real or Fake Gold: ਸੋਨਾ ਅਸਲੀ ਜਾਂ ਨਕਲੀ? ਇੰਝ ਕਰੋ ਆਸਾਨੀ ਨਾਲ ਪਛਾਣ
Advertisement
Advertisement
ABP Premium
Advertisement

ਵੀਡੀਓਜ਼

Gidharbaha ਜਿਮਨੀ ਚੋਣ ਲਈ ਅੰਮ੍ਰਿਤਾ ਵੜਿੰਗ Full Confident, Gidharbaha ਹੀ ਨਹੀਂ ਸਾਰਿਆਂ ByElection ਜਿੱਤਾਂਗੇStubble Burning: ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'Bengaluru Building Collapse: ਉਸਾਰੀ ਅਧੀਨ ਇਮਾਰਤ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ, 14 ਨੂੰ ਬਚਾਇਆ |abp SanjhaBreaking | ਗਿੱਦੜਵਾਹਾ ਤੋਂ  Amrita Warring ਦੀ ਪਤਨੀ  ਲੜਨਗੇ ਚੋਣ | By Elections | abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Shocking: 'ਸਲਮਾਨ ਖਾਨ ਦੀਆਂ ਦੋਵੇਂ ਲੱਤਾਂ ਕੱ*ਟ ਕੇ ਲਾਰੈਂਸ ਬਿਸ਼ਨੋਈ...', ਸ਼ਖਸ਼ ਦਾ ਧ*ਮਕੀ ਭਰਿਆ ਵੀਡੀਓ ਵਾਇਰਲ
Shocking: 'ਸਲਮਾਨ ਖਾਨ ਦੀਆਂ ਦੋਵੇਂ ਲੱਤਾਂ ਕੱ*ਟ ਕੇ ਲਾਰੈਂਸ ਬਿਸ਼ਨੋਈ...', ਸ਼ਖਸ਼ ਦਾ ਧ*ਮਕੀ ਭਰਿਆ ਵੀਡੀਓ ਵਾਇਰਲ
Stubble Burning: ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
ਪਰਾਲੀ ਸਾੜਨ ਵਾਲਿਆਂ 'ਤੇ ਹੋਏਗਾ ਵੱਡਾ ਐਕਸ਼ਨ! ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਦਿੱਤੇ ਸਖਤ ਹੁਕਮ
Diwali 2024 Date : ਇਸ ਸਾਲ ਕਦੋਂ ਮਨਾਈ ਜਾਵੇਗੀ ਦੀਵਾਲੀ, ਇੱਥੇ ਜਾਣੋ ਸਹੀ ਤਰੀਕ
Diwali 2024 Date : ਇਸ ਸਾਲ ਕਦੋਂ ਮਨਾਈ ਜਾਵੇਗੀ ਦੀਵਾਲੀ, ਇੱਥੇ ਜਾਣੋ ਸਹੀ ਤਰੀਕ
Real or Fake Gold: ਸੋਨਾ ਅਸਲੀ ਜਾਂ ਨਕਲੀ? ਇੰਝ ਕਰੋ ਆਸਾਨੀ ਨਾਲ ਪਛਾਣ
Real or Fake Gold: ਸੋਨਾ ਅਸਲੀ ਜਾਂ ਨਕਲੀ? ਇੰਝ ਕਰੋ ਆਸਾਨੀ ਨਾਲ ਪਛਾਣ
Supreme Court: ਦਿੱਲੀ-NCR 'ਚ ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'
ਦਿੱਲੀ-NCR 'ਚ ਵਧਦੇ ਪ੍ਰਦੂਸ਼ਣ 'ਤੇ SC ਨੇ ਹਰਿਆਣਾ-ਪੰਜਾਬ ਨੂੰ ਲਾਈ ਫਟਕਾਰ, ਕਿਹਾ- 'ਸਾਨੂੰ ਮਜ਼ਬੂਰ ਨਾ ਕਰੋ...'
ਲਾਰੇਂਸ ਦੀ ਅਗਲੀ ਲਿਸਟ 'ਚ ਰਾਹੁਲ ਗਾਂਧੀ ਅਤੇ ਓਵੈਸੀ ਦਾ ਨਾਮ! ਜਾਨੋਂ ਮਾਰਨ ਦੀ ਦਿੱਤੀ ਧਮਕੀ, ਮਾਮਲਾ ਦਰਜ

Farmer shot dead: 25 ਏਕੜ ਜ਼ਮੀਨ 'ਤੇ ਕਬਜ਼ੇ ਦੀ ਕੋਸ਼ਿਸ਼...ਕਿਸਾਨ ਦਾ ਗੋਲੀ ਮਾਰ ਕੇ ਕਤਲ

Paddy Procurement: ਝੋਨੇ ਦੀ ਖਰੀਦ ਨੂੰ ਲੱਗੀ ਬ੍ਰੇਕ ! 70 ਫੀਸਦੀ ਫਸਲ ਮੰਡੀਆਂ 'ਚ ਪਈ...ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ

Embed widget