Congress Ministers, Gangsters, Police ਤੇ Jail ਦੇ Nexus 'ਤੇ ਬੋਲੇ Bikram Majithia
ਏਬੀਪੀ ਸਾਂਝਾ
Updated at:
12 Aug 2021 06:10 PM (IST)
Download ABP Live App and Watch All Latest Videos
View In AppBikram Majithia Press Conference | Akali dal ਨੇ Vidhan sabha ਦੇ ਅੰਦਰ ਤੇ ਬਾਹਰ ਜਿਨ੍ਹਾਂ ਮੁੱਦਿਆਂ ਤੇ ਗੱਲ ਕੀਤੀ ਅੱਜ ਉਨ੍ਹਾਂ ਤੇ ਪੁਖਤਾ ਸਬੂਤਾਂ ਨਾਲ ਪ੍ਰੈੱਸ ਵਾਰਤਾ ਕੀਤੀ , Ministers, Gangsters , Police ਤੇ Jail ਦੇ Nexus ਤੇ ਬੋਲੇ Majithia , Jaggu Bhagwanpuria ਨੂੰ Protection Sukhi randhawa ਤੇ ਹੋਰ ਮਿਨਿਸ੍ਟਰ੍ਸ ਦੇ ਰਹੇ ਹਨ