Cabinet Meeting | Bhagwant Mann| ਕੈਬਨਿਟ ਮੀਟਿੰਗ 'ਚ ਲਏ ਵੱਡੇ ਫੈਸਲੇ, ਨਕਲੀ ਬੀਜ਼ ਵੇਚਣ ਵਾਲਿਆਂ ਦੀ ਖੈਰ ਨਹੀਂ Cabinet Meeting | Bhagwant Mann| ਕੈਬਨਿਟ ਮੀਟਿੰਗ 'ਚ ਲਏ ਵੱਡੇ ਫੈਸਲੇ, ਨਕਲੀ ਬੀਜ਼ ਵੇਚਣ ਵਾਲਿਆਂ ਦੀ ਖੈਰ ਨਹੀਂ ਕੈਬਿਨੇਟ ਮੀਟਿੰਗ ਵਿਚ ਅਹਿਮ ਫੈਸਲੇ ਲਏ ਗਏ ਹਨ । ਗਰੁਪ ਡੀ ਚ ਭਰਤੀਆਂ ਨੂੰ ਲੈ ਕੇ ਵਡਾ ਫੈਸਲਾ ਲਿਆ ਗਿਆ ਗਰੁਪ ਡੀ ਚ ਭਰਤੀ ਦੀ ਉਮਰ ਸੀਮਾ 35 ਸਾਲ ਤੋ ਵਧਾ ਕੇ 37 ਸਾਲ ਕਰ ਦਿਤੀ ਗਈ ਹੈ । ਸੀਡ 1956 ਐਕਟ ਵਿਚ ਸੋਧ ਕੀਤੀ ਗਈ ਹੈ । ਕਿਸਾਨਾ ਨੂੰ ਨਕਲੀ ਜਾਂ ਫਿਰ ਘਟੀਆ ਕੁਆਲੀਟੀ ਦੇ ਬੀਜ ਵੇਚਣ ਵਾਲਿਆ ਦੇ ਖਿਲਾਫ ਸਖਤ ਸਜਾ ਅਤੇ ਜੁਰਮਾਨੇ ਦੀ ਤਜਵੀਜ ਰਖੀ ਗਈ ਹੈ । ਕੈਬਿਨੇਟ ਮੰਤਰੀ ਹਰਪਾਲ ਚੀਮਾ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਇਸ ਬਾਰੇ ਤਫਸੀਲ ਚ ਜਾਣਕਾਰੀ ਦਿਤੀ ਹੈ ।