ਪੜਚੋਲ ਕਰੋ
Advertisement
Sangrur protest| ਚਾਰੋਂ ਪਾਸਿਓਂ ਚੰਨੀ ਨੂੰ ਘਿਰ ਗਏ, ਸੰਗਰੂਰ ਜਾਣ ਤੋਂ ਰੋਕਿਆ ?
Sangrur protest| ਚਾਰੋਂ ਪਾਸਿਓਂ ਚੰਨੀ ਨੂੰ ਘਿਰ ਗਏ, ਸੰਗਰੂਰ ਜਾਣ ਤੋਂ ਰੋਕਿਆ ?
#CharanjitSinghChanni #BhanaSidhu #Police #Sangrur #Ludhiana #Blogger #Sukhpalkhaira #CMMann #Farmerprotest #abpsanjha #SimranjeetsinghMann #Kejriwal #Bhagwantmann #Punjab
ਅੱਜ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਵਾਸਤੇ ਸੰਗਰੂਰ ਵਿੱਚ ਧਰਨਾ ਹੋਣਾ ਸੀ ਪਰ ਕਿਸਾਨਾਂ ਅਤੇ ਹੋਰ ਧਰਨਾਕਾਰੀਆਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ, ਸੰਗਰੂਰ ਵਿੱਚ ਕਰੜੀ ਸੁਰੱਖਿਆ ਕੀਤੀ ਗਈ | ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੇ ਅੱਜ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਪਹੁੰਚੀ ਸੀ | ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਅੱਜ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਸ਼ਾਇਰਾਨਾ ਤਨਜ਼ ਕਸਿਆ | ਸਿਆਸੀ ਪਾਰਾ ਹਾਈ ਪਰ ਪੰਜਾਬ ਦਾ ਮੌਸਮ ਠੰਢਾ ਅਤੇ ਅਜੇ ਕੁਝ ਹੋਰ ਦਿਨ ਠੰਢਾ ਹੀ ਰਹੇਗਾ, ਮੀਂਹ ਦੀ ਪੇਸ਼ਨਗੋਈ ਹੈ |
View More
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement