ਪੜਚੋਲ ਕਰੋ
Flag hosting in ludhiana | ਮਾਨ ਨੇ ਲੁਧਿਆਣਾ 'ਚ ਝੰਡਾ ਲਹਿਰਾਇਆ, ਮੋਦੀ ਸਰਕਾਰ 'ਤੇ ਸਵਾਲ ਉਠਾਇਆ
Flag hosting in ludhiana | ਮਾਨ ਨੇ ਲੁਧਿਆਣਾ 'ਚ ਝੰਡਾ ਲਹਿਰਾਇਆ, ਮੋਦੀ ਸਰਕਾਰ 'ਤੇ ਸਵਾਲ ਉਠਾਇਆ
#Ludhiana #CMMann #PMModi #26January2024 #RepublicDay2024 #JaiHind #75thRepublicDay #abpsanjha #abpsanjha #abplive
ਲੁਧਿਆਣਾ ਵਿਖੇ ਗਣਤੰਤਰ ਦਿਹਾੜੇ ਦੀ ਪਰੇਡ ਹੋਈ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਇਲਜ਼ਾਮ ਲਾਇਆ ਮੁੱਖ ਮੰਤਰੀ ਨੇ ਕਿਹਾ ਸਾਡੇ ਜਵਾਨ ਹਿੱਕ ਵਿੱਚ ਗੋਲੀਆਂ ਖਾਂਦੇ ਅਤੇ ਸਰਕਾਰ ਸਨਮਾਨ ਦੇਣ ਤੋਂ ਵੀ ਪਛਾਂਹ ਹੱਟ ਜਾਂਦੀ ਹੈ |
ਹੋਰ ਵੇਖੋ