ਪੜਚੋਲ ਕਰੋ
Aganiveer Ajay singh|ਸ਼ਹੀਦ ਅਜੈ ਸਿੰਘ ਦੇ ਨਾਮ 'ਤੇ ਬਣੇਗਾ ਸਕੂਲ ਅਤੇ ਲੱਗੇਗਾ ਬੁੱਤ
Aganiveer Ajay singh|ਸ਼ਹੀਦ ਅਜੈ ਸਿੰਘ ਦੇ ਨਾਮ 'ਤੇ ਬਣੇਗਾ ਸਕੂਲ ਅਤੇ ਲੱਗੇਗਾ ਬੁੱਤ
#Agniveer #Ajaysingh #CMMann #BhagwantMann #Rajawarring #abpsanjha
ਅਗਨੀਵੀਰ ਅਜੈ ਸਿੰਘ ਦੇ ਘਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ,ਅਗਨੀਵੀਰ ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ,ਪਿਤਾ ਮਜ਼ਦੂਰੀ ਕਰਦੇ ਨੇ, ਸਾਰੇ ਪਰਿਵਾਰ ਦਾ ਭਾਰ 23 ਸਾਲ ਦੇ ਇਸ ਜਵਾਨ ਤੇ ਸੀ ਅਗਨੀਵੀਰ ਅਜੇ ਸਿੰਘ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ , ਲਾਈਨ ਔਫ ਕੰਟਰੋਲ ਕੋਲ ਮਾਈਨ ਬਲਾਸਟ 'ਚ ਅਜੇ ਸਿੰਘ ਦੀ ਮੌਤ ਹੋ ਗਈ, ਜਿਸ ਵੇਲੇ ਬਲਾਸਟ ਹੋਇਆ ਉਦੋਂ ਉਹ ਰਾਜੌਰੀ 'ਚ ਡਿਊਟੀ ਦੇ ਤੈਨਾਤ ਸਨ , ਹੁਣ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਸ਼ਹੀਦ ਦੀ ਭੈਣ ਨੂੰ ਨੌਕਰੀ ਦਿੱਤੀ ਜਾਵੇਗੀ|
ਰਾਜਨੀਤੀ
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
ਹੋਰ ਵੇਖੋ










