ਕਾਂਗਰਸ ਲੀਡਰ ਦੀਪੇਂਦਰ ਹੁੱਡਾ ਕੋੋਰੋਨਾ ਪੌਜ਼ੀਟਿਵ ਹਨ । ਉਹਨਾਂ ਨੇ ਟਵੀਟ ਕਰ ਇਹ ਜਾਣਕਾਰੀ ਕੀਤੀ ਸਾਂਝੀ ਹੁੱਡਾ ਨੇ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ।