ਡੱਲੇਵਾਲ ਨੂੰ 55 ਦਿਨਾਂ ਬਾਅਦ ਲੱਗਿਆ ਗਲੂਕੋਜ਼! ਡਾਕਟਰ ਬੋਲੇ..
ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 54 ਦਿਨਾਂ ਬਾਅਦ ਵਧਿਆ ਗਲੂਕੋਜ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ ਇਹ ਕਹਿਣਾ ਹੈ ਕੇਂਦਰ ਦਾ ਦੱਸ ਦਈਏ ਕਿ ਇੱਕ ਮੀਟਿੰਗ ਜਿਹੜੀ ਹੈ ਉਹ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ ਕੇਂਦਰ ਦੇ ਵੱਲੋਂ ਬੀਤੇ ਦਿਨ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਮਰਨ ਵਟ ਤੇ ਬੈਠੇ ਹੋਏ ਸੀ ਅੱਜ 55 ਦਿਨ ਜਿਹੜੇ ਨੇ ਉਹ ਹੋ ਚੁੱਕੇ ਨੇ ਅੱਜ 55ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸ਼ਾਮਿਲ ਹੋ ਚੁੱਕਿਆ ਹੈ ਤੇ ਹੁਣ ਉਹਨਾਂ ਦੇ ਵੱਲੋਂ ਪਹਿਲੀ ਡਰਿਪ ਜਿਹੜੀ ਹੈ ਗਲੂਕੋਜ਼ ਉਹਨਾਂ ਨੂੰ ਚੜਾਇਆ ਗਿਆ ਹੈ। ਪਿਛਲੇ 55 ਦਿਨਾਂ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ ਉਹੀ ਐਮ ਐਸਪੀ ਅਤੇ ਬਾਕੀ 23 ਮੰਗਾਂ ਨੂੰ ਲੈ ਕੇ ਪਰ ਹੁਣ ਜਿਹੜਾ ਇਹ ਰਾਜੀ ਹੋ ਚੁੱਕੇ ਨੇ ਕਿਉਂਕਿ ਕੇਂਦਰ ਨੇ ਹੁਣ ਕਿਸਾਨਾਂ ਦੀ ਗੱਲ ਸੁਣ ਲਈ ਹੈ। ਬੀਤੇ ਦਿਨ ਸੀਨੀਅਰ ਅਧਿਕਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ 14 ਫਰਵਰੀ ਨੂੰ ਮੀਟਿੰਗ ਕਰਨ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਜਗਜੀਤ ਸਿੰਘ ਦੱਲੇਵਾਲ ਦੀਆਂ ਜਦੋਂ ਉਹਨਾਂ ਦੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਸੀ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਉਲਟੀਆਂ ਵੀ ਲੱਗ ਗਈਆਂ ਸੀ ਉਹਨਾਂ ਕਿਉਂਕਿ ਲੰਬੇ ਸਮੇਂ ਤੋਂ ਪਿਛਲੇ 54 ਦਿਨਾਂ ਤੋਂ ਬਿਲਕੁਲ ਕੁਝ ਖਾ ਪੀ ਨਹੀਂ ਰਹੇ ਸੀ ਦੂਜੇ ਪਾਸੇ 70 ਸਾਲ ਤੋਂ ਵੱਧ ਉਮਰ ਜਿਹੜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹੋ ਚੁੱਕੀ ਹੈ ਅਤੇ ਉਹ ਕੈਂਸਰ ਦੇ ਮਰੀਜ਼ ਵੀ ਹਨ ਪਰ ਉਸ ਦੌਰਾਨ ਵੀ ਫਿਰ ਵੀ 55 ਦਿਨਾਂ ਬਾਅਦ






















