ਪੜਚੋਲ ਕਰੋ
Arvind Kejriwal | ਲੌਕਅਪ ਤੋਂ ਚੱਲ ਰਹੀ ਦਿੱਲੀ ਸਰਕਾਰ, 4 ਦਿਨਾਂ ਤੋਂ ED ਦੇ ਸ਼ਿਕੰਜ਼ੇ 'ਚ ਕੇਜਰੀਵਾਲ
Arvind Kejriwal | ਲੌਕਅਪ ਤੋਂ ਚੱਲ ਰਹੀ ਦਿੱਲੀ ਸਰਕਾਰ, 4 ਦਿਨਾਂ ਤੋਂ ED ਦੇ ਸ਼ਿਕੰਜ਼ੇ 'ਚ ਕੇਜਰੀਵਾਲ
#ED #EnforcementDirectorate #Delhi #CMMann #Bhagwantmann #Punjab #aap #delhihighcourt #ArvindKejriwal #excisepolicycase #bjp #abplive #abpsanjha
ਸ਼ਰਾਬ ਘੁਟਾਲੇ ਵਿੱਚ ਈਡੀ ਦੀ ਹਿਰਾਸਤ ਵਿੱਚ ਭੇਜੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਉਥੋਂ ਹੀ ਸਰਕਾਰ ਚਲਾ ਰਹੇ ਹਨ,ਆਪਣੀ ਨਜ਼ਰਬੰਦੀ ਦੌਰਾਨ ਹੀ ਕੇਜਰੀਵਾਲ ਨੇ ਦਿੱਲੀ ਸਰਕਾਰ ਨਾਲ ਸਬੰਧਤ ਆਪਣਾ ਪਹਿਲਾ ਹੁਕਮ ਜਾਰੀ ਕੀਤਾ ਹੈ, ਇੱਕ ਨੋਟ ਰਾਹੀਂ, ਸੀਐਮ ਕੇਜਰੀਵਾਲ ਨੇ ਜਲ ਵਿਭਾਗ ਲਈ ਆਦੇਸ਼ ਜਾਰੀ ਕੀਤੇ ਅਤੇ ਇਧਰ ਬਾਹਰ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਜੋਂ 31 ਮਾਰਚ ਨੂੰ ਵੱਡੀ ਰੈਲੀ ਕਰ ਰਹੀ ਹੈ |
ਹੋਰ ਵੇਖੋ






















