ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਲਈ ਆਏ ਗੁੰਡੇ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੋਣਾਂ ਤੋਂ ਪਹਿਲਾਂ ਹਮਲਾ ਹੋਇਆ ਹੈ। ਉਸ ਦੀ ਕਾਰ ਤੇ ਹਮਲਾ ਹੋਇਆ ਕੇਜਰੀਵਾਲ ਨੂੰ ਕਾਲੇ ਝੰਡੇ ਦਿਖਾਏ ਗਏ ਅਤੇ ਉਹਨਾਂ ਤੇ ਪੱਥਰ ਵੀ ਸੁੱਟੇ ਗਏ। ਆਪ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਤੇ ਪਰਵੇਸ਼ ਵਰਮਾ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ। ਇਹ ਹਮਲਾ ਨਵੀਂ ਦਿੱਲੀ ਵਿਧਾਨ ਸਭਾ ਵਿੱਚ ਚੋਣ ਪ੍ਰਚਾਰ ਦੌਰਾਨ ਹੋਇਆ। ਪ੍ਰਵੇਸ਼ ਵਰਮਾ ਦੇ ਗੁੰਡਿਆਂ ਤੇ ਸਥਾਨਿਕ ਲੋਕਾਂ ਵਿਚਕਾਰ ਝੜਪ ਹੋ ਗਈ। ਸਥਾਨਿਕ ਲੋਕਾਂ ਨੇ ਭਾਜਪਾ ਦੇ ਗੁੰਡਿਆਂ ਨੂੰ ਭਜਾ ਦਿੱਤਾ। ਇਹ ਕਹਿਣਾ ਹੈ ਆਪ ਦਾ ਪਰ ਇਸ ਦੇ ਨਾਲ ਹੀ ਪਰਵੇਸ਼ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਕਾਰ ਨਾਲ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਦੋਂ ਲੋਕ ਸਵਾਲ ਪੁੱਛ ਰਹੇ ਸਨ ਤੇ ਦੋਵਾਂ ਨੂੰ ਲੇਡੀ ਹਰਡਰਿੰਗ ਹਸਪਤਾਲ ਦੇ ਵਿੱਚ ਲਜਾਇਆ ਗਿਆ ਹੈ। ਆਮਣੇ ਸਾਮਣੇ ਹਾਰ ਵੇਖ ਕੇ ਉਹ ਲੋਕਾਂ ਦੀਆਂ ਜਾਨਾਂ ਦੀ ਕੀਮਤ ਭੁੱਲ ਗਏ। ਮੈਂ ਹਸਪਤਾਲ ਜਾ ਰਿਹਾ ਆਂ ਤਾਂ ਚੋਣ ਪ੍ਰਚਾਰ ਦੌਰਾਨ ਦਿੱਲੀ ਦੇ ਵਿੱਚ ਹੜਕਮ ਮੱਚ ਗਿਆ ਇੱਕ ਪਾਸੇ ਆਪ ਦਾ ਇਲਜਾਮ ਕਿ ਕੇਜਰੀਵਾਲ ਤੇ ਬੀਜੇਪੀ ਨੇ ਹਮਲਾ ਕੀਤਾ ਤਾਂ ਦੂਜੇ ਪਾਸੇ ਬੀਜੇਪੀ ਦਾ ਇਲਜਾਮ ਸਾਹਮਣੇ ਆ ਰਿਹਾ ਹੈ ਕਿ ਆਪ ਦੇ ਵੱਲੋਂ ਆਮ ਲੋਕਾਂ ਦੇ ਉੱਤੇ ਗੱਡੀ ਚੜਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੋਣਾਂ ਤੋਂ ਪਹਿਲਾਂ ਹਮਲਾ ਹੋਇਆ ਹੈ। ਉਸ ਦੀ ਕਾਰ ਤੇ ਹਮਲਾ ਹੋਇਆ ਕੇਜਰੀਵਾਲ ਨੂੰ ਕਾਲੇ ਝੰਡੇ ਦਿਖਾਏ ਗਏ ਅਤੇ ਉਹਨਾਂ ਤੇ ਪੱਥਰ ਵੀ ਸੁੱਟੇ ਗਏ। ਆਪ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਤੇ ਪਰਵੇਸ਼ ਵਰਮਾ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ। ਇਹ ਹਮਲਾ ਨਵੀਂ ਦਿੱਲੀ ਵਿਧਾਨ ਸਭਾ ਵਿੱਚ ਚੋਣ ਪ੍ਰਚਾਰ ਦੌਰਾਨ ਹੋਇਆ। ਪਰਵੇਸ਼ ਵਰਮਾ ਦੇ ਗੁੰਡਿਆਂ ਤੇ ਸਥਾਨਿਕ ਲੋਕਾਂ ਵਿਚਕਾਰ ਝੜਪ ਹੋ ਗਈ। ਸਥਾਨਿਕ ਲੋਕਾਂ ਨੇ ਭਾਜਪਾ। ਦੇ ਗੁੰਡਿਆਂ ਨੂੰ ਭਜਾ ਦਿੱਤਾ ਇਹ ਕਹਿਣਾ ਹੈ ਆਪ ਦਾ ਪਰ ਇਸ ਦੇ ਨਾਲ ਹੀ ਪਰਵੇਸ਼ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਕਾਰ ਨਾਲ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਦੋਂ ਲੋਕ ਸਵਾਲ ਪੁੱਛ ਰਹੇ ਸਨ ਤੇ ਦੋਵਾਂ ਨੂੰ ਲੇਡੀ ਹਰਡਰਿੰਗ ਹਸਪਤਾਲ ਦੇ ਵਿੱਚ ਲਜਾਇਆ ਗਿਆ ਹੈ। ਆਮਣੇ ਸਾਮਣੇ ਹਾਰ ਵੇਖ ਕੇ ਉਹ ਲੋਕਾਂ ਦੀਆਂ ਜਾਨਾਂ ਦੀ ਕੀਮਤ ਭੁੱਲ ਗਏ ਮੈਂ ਹਸਪਤਾਲ ਜਾ ਰਿਹਾ ਆਂ ਤਾਂ ਚੋਣ ਪ੍ਰਚਾਰ ਦੌਰਾਨ ਦਿੱਲੀ ਦੇ ਵਿੱਚ ਹੜਕਮ ਮੱਚ। ਇੱਕ ਪਾਸੇ ਆਪ ਦਾ ਇਲਜਾਮ ਕਿ ਕੇਜਰੀਵਾਲ ਤੇ ਬੀਜੇਪੀ ਨੇ ਹਮਲਾ ਕੀਤਾ ਤਾਂ ਦੂਜੇ ਪਾਸੇ ਬੀਜੇਪੀ ਦਾ ਇਲਜਾਮ ਸਾਹਮਣੇ ਆ ਰਿਹਾ ਹੈ ਕਿ ਆਪ ਦੇ ਵੱਲੋਂ ਆਮ ਲੋਕਾਂ ਦੇ ਉੱਤੇ ਗੱਡੀ ਚੜਾਈ ਜਾ ਰਹੀ ਹੈ।






















