ਪੜਚੋਲ ਕਰੋ
Advertisement
Gujarat Election 2022 । CM ਭੁਪੇਂਦਰ ਪਟੇਲ ਸਣੇ ਕਈ ਦਿੱਗਜ਼ ਲੀਡਰਾਂ ਦੀ ਕਿਸਮਤ ਦਾਅ 'ਤੇ
Gujarat Polls 2022 : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ ਦੂਜੇ ਪੜਾਅ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇੱਥੇ ਅੱਜ ਵੋਟਾਂ ਪੈਣਗੀਆਂ , ਸੋਮਵਾਰ ਨੂੰ ਦੂਜੇ ਪੜਾਅ ਨੂੰ ਲੈ ਕੇ ਰਾਜ ਦੇ 14 ਕੇਂਦਰੀ ਅਤੇ ਉੱਤਰੀ ਜ਼ਿਲ੍ਹਿਆਂ ਦੀਆਂ ਕੁੱਲ 93 ਸੀਟਾਂ 'ਤੇ ਵੋਟਾਂ ਪੈਣਗੀਆਂ। ਦੂਜੇ ਪੜਾਅ 'ਚ ਜਿਨ੍ਹਾਂ 93 ਸੀਟਾਂ ਲਈ ਵੋਟਿੰਗ ਹੋਵੇਗੀ ,ਉਨ੍ਹਾਂ ਦੇ ਲਈ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਸੂਬਾਈ ਚੋਣ ਬਾਡੀ ਅਨੁਸਾਰ ਉਮੀਦਵਾਰਾਂ ਵਿੱਚ 285 ਆਜ਼ਾਦ ਉਮੀਦਵਾਰ ਹਨ, ਜਦਕਿ ਦੂਜੇ ਪੜਾਅ ਵਿੱਚ ਕਈ ਵੀਆਈਪੀ ਉਮੀਦਵਾਰਾਂ ਦੀ ਕਿਸਮਤ ਵੀ ਦਾਅ ’ਤੇ ਲੱਗੀ ਹੋਈ ਹੈ।
ਰਾਜਨੀਤੀ
MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ
ਹੋਰ ਵੇਖੋ
Advertisement
ਟਾਪ ਹੈਡਲਾਈਨ
ਕ੍ਰਿਕਟ
ਜਲੰਧਰ
ਪੰਜਾਬ
ਕਾਰੋਬਾਰ
Advertisement
Advertisement
ਟ੍ਰੈਂਡਿੰਗ ਟੌਪਿਕ
Advertisement