Hans Raj Hans in Faridkot|'ਗੁਲਾਮ ਬਣਨ ਆਇਆ ਸਿਆਸਤ ਲਈ ਨਹੀਂ'-ਸੂਫੀਆਨਾ ਹੋਏ ਹੰਸ ਰਾਜ ਹੰਸ
Hans Raj Hans in Faridkot|'ਗੁਲਾਮ ਬਣਨ ਆਇਆ ਸਿਆਸਤ ਲਈ ਨਹੀਂ'-ਸੂਫੀਆਨਾ ਹੋਏ ਹੰਸ ਰਾਜ ਹੰਸ
#HansRajHans #Faridkot #LokSabhaelection #Karamjitanmol #Punjab #CMMann #BhagwantMann #SukhbirBadal #Rajawarring #PartapBajwa #BJP #Suniljakhar #Punjabcongress #Harsimratbadal #RahulGandhi #PMModi #abpsanjha #abplive
ਬਾਬਾ ਫਰੀਦ ਅੱਗੇ ਨਤਮਸਤਕ ਹੋ ਹੰਸ ਰਾਜ ਹੰਸ ਨੇ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ,ਵੈਸੇ ਤਾਂ ਹਲਕਾ ਫਰੀਦਕੋਟ ਦੇ ਹਿੱਸੇ ਸਿਆਸੀ ਲੀਡਰ ਦੀ ਥਾਂ ਪਹਿਲਾਂ ਵੀ ਸੁਰ ਹੀ ਆਏ ਸਨ, ਮੁਹੰਮਦ ਸਦੀਕ ਇੱਥੋਂ ਮੈਂਬਰ ਪਾਰਲੀਮੈਂਟ ਬਣੇ ਅਤੇ ਹੁਣ ਇਸ ਵਾਰ ਵੀ ਫਰੀਦਕੋਟ ਦਾ ਮੁਕਾਬਲਾ ਦਿਲਚਸਪ ਹੈ, ਕਿਉਂਕਿ ਬੀਜੇਪੀ ਵੱਲੋਂ ਸੂਫੀ ਗਾਇਕ ਹੰਸ ਰਾਜ ਹੰਸ ਨੇ ਤੇ ਆਪ ਵੱਲੋਂ ਕਰਮਜੀਤ ਅਨਮੋਲ ਜੋ ਗਾਇਕ ਵੀ ਨੇ ਅਤੇ ਕੌਮੇਡੀਅਨ ਵੀ |





















