ਪੜਚੋਲ ਕਰੋ
Kangana Ranaut | 'ਨਾ ਮੈਂ ਬੀਫ ਖਾਂਦੀ, ਨਾ ਹੀ ਕਿਸੇ ਤਰ੍ਹਾਂ ਦਾ ਰੈੱਡ ਮੀਟ'-ਕੰਗਨਾ ਕਰਕੇ ਫਿਰ ਪਿਆ ਰੌਲਾ
Kangana Ranaut | 'ਨਾ ਮੈਂ ਬੀਫ ਖਾਂਦੀ, ਨਾ ਹੀ ਕਿਸੇ ਤਰ੍ਹਾਂ ਦਾ ਰੈੱਡ ਮੀਟ'-ਕੰਗਨਾ ਕਰਕੇ ਫਿਰ ਪਿਆ ਰੌਲਾ
#KanganaRanaut #Beef #Loksabha #election #PMModi #Congress #Mandi #abpsanjha #Abplive
ਵੋਟਾਂ ਦਾ ਵੇਲਾ ਨੇੜਾ ਹੈ ਇਸ ਲਈ ਖਾਣੇ , ਪਹਿਰਾਵੇ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਮੁੱਦਿਆਂ ਤੇ ਸਿਆਸਤ ਗਰਮਾ ਰਹੀ ਹੈ, ਇੱਕ ਵਾਰ ਮੁੜ ਤੋਂ ਬੀਫ ਦੇ ਮਸਲੇ ਤੇ ਸਿਆਸਤ ਭਖੀ ਹੈ, ਕਾਂਗਰਸ ਲੀਡਰ ਵਿਜੇ ਵਡੇਟੀਵਾਰ ਦੇ ਇੱਕ ਦਾਅਵੇ ਤੇ ਹੁਣ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਅਤੇ ਬੌਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਅੱਜ ਪਲਟਵਾਰ ਕੀਤਾ, ਕੰਗਨਾ ਕਹਿੰਦੇ ਨੇ ਕਿ ਨਾ ਮੈਂ ਬੀਫ ਖਾਂਦੀ ਹੈਂ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਰੈੱਡ ਮੀਟ |
ਹੋਰ ਵੇਖੋ






















