ਪੜਚੋਲ ਕਰੋ

MHA on SFJ| ਭਾਰਤ ਨੇ SFJ ਨੂੰ ਲੈ ਕੇ ਲਿਆ ਇਹ ਵੱਡਾ ਫੈਸਲਾ

#MinistryofHomeAffairs #MHA #SFJ #SikhsforJustice #gurpatwantsinghpannun #amit shah

ਭਾਰਤੀ ਗ੍ਰਹਿ ਮੰਤਰਾਲੇ ਨੇ ਸਿੱਖਸ ਫੌਰ ਜਸਟਿਸ 'ਤੇ ਪਾਬੰਦੀ ਪੰਜ ਸਾਲ ਲਈ ਹੋਰ ਵਧਾ ਦਿੱਤੀ ਐ, ਜਥੇਬੰਦੀ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਐ, ਇਹ ਪਾਬੰਦੀ 10 ਜੁਲਾਈ ਤੋਂ ਲਾਗੂ ਹੋਵੇਗੀ, ਜਾਰੀ ਇੱਕ ਨੋਟੀਫਿਕੇਸ਼ਨ ’ਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐੱਸਐੱਫਜੇ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਨੇ, ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਏਕਤਾ ਲਈ ਹਾਨੀਕਾਰਕ ਨੇ, ਪੰਜ ਸਾਲ ਪਹਿਲਾਂ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਤਹਿਤ ਪਾਬੰਦੀਸ਼ੁਦਾ ਸੰਗਠਨ ਐਲਾਨਿਆ ਗਿਆ ਸੀ, ਇਸ ਵਿੱਚ ਕਿਹਾ ਗਿਆ ਕਿ ਐੱਸਐੱਫਜੇ ਪੰਜਾਬ ਤੇ ਹੋਰ ਥਾਈਂ ਦੇਸ਼ ਵਿਰੋਧੀ ਅਤੇ ਮਾਰੂ ਸਰਗਰਮੀਆਂ ’ਚ ਸ਼ਾਮਲ ਐ ਇਸ ਦਾ ਇਰਾਦਾ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ’ਚ ਵਿਘਨ ਪਾਉਣ ਦਾ ਐ, ਮੰਤਰਾਲੇ ਨੇ ਕਿਹਾ ਕਿ ਐੱਸਐੱਫਜੇ ਭਾਰਤੀ ਖੇਤਰ ਦੇ ਇੱਕ ਹਿੱਸੇ ਨੂੰ ਭਾਰਤ ਤੋਂ ਵੱਖ ਕਰਨ ਲਈ ਸਰਗਰਮੀਆਂ ਨੂੰ ਉਤਸ਼ਾਹਿਤ ਕਰ ਰਿਹੈ ਅਤੇ ਇਸ ਮਨਸ਼ਾ ਲਈ ਭਾਰਤ ਅਤੇ ਹੋਰ ਥਾਵਾਂ ਤੋਂ ਲੜ ਰਹੇ ਵੱਖਵਾਦੀ ਗੁੱਟਾਂ ਦੀ ਮਦਦ ਕਰ ਰਿਹੈ, ਨੋਟੀਫਿਕੇਸ਼ਨ ’ਚ ਕਿਹਾ ਗਿਐ ਕਿ ਵੱਖ-ਵੱਖ ਮਾਰੂ ਸਰਗਰਮੀਆਂ ’ਚ  ਸਿੱਖਸ ਫੌਰ ਜਸਟਿਸ ਦੀ ਭੂਮਿਕਾ ਨੂੰ ਦੇਖਦਿਆਂ ਗ੍ਰਹਿ ਮੰਤਰਾਲੇ ਨੇ ਲਾਈਆਂ ਪਾਬੰਦੀਆਂ 10 ਜੁਲਾਈ ਤੋਂ ਪੰਜ ਸਾਲ ਤੱਕ ਲਈ ਵਧਾ ਦਿੱਤੀਆਂ ਨੇ, 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਵੀਡੀਓਜ਼ ਰਾਜਨੀਤੀ

ਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬ

ਸ਼ਾਟ ਵੀਡੀਓ ਰਾਜਨੀਤੀ

View More
Advertisement

ਟਾਪ ਹੈਡਲਾਈਨ

ਠੇਕੇਦਾਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਕਾਰਵਾਈ ਨਹੀਂ ਹੋਈ ਤਾਂ ਕੰਮ ਕਰ ਦਿਆਂਗੇ ਬੰਦ

Punjab News: ਪੰਜਾਬ 'ਚ ਹੋ ਰਹੀ ਨਕਲੀ ਡੀਏਪੀ ਖਾਦ ਦੀ ਸਪਲਾਈ? ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ

Bank Fraud Alert: SBI ਦੇ ਕਰੋੜਾਂ ਗਾਹਕਾਂ ਲਈ ਚਿਤਾਵਨੀ, ਇਹ ਗਲਤੀ ਕੀਤੀ ਤਾਂ ਖਾਤਾ ਹੋ ਸਕਦੈ ਖਾਲੀ

ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
Advertisement
Advertisement
ABP Premium
Advertisement

ਵੀਡੀਓਜ਼

Paris Olympic : Neeraj Chopra ਨੇ ਤੋੜਿਆ ਆਪਣਾ ਹੀ ਰਿਕਾਰਡ, ਫਾਈਨਲ ਲਈ ਕੀਤਾ ਕੁਆਲੀਫਾਈParis Olympics | ਭਾਰਤੀ ਹਾਕੀ ਟੀਮ ਦਾ ਟੁੱਟਿਆ ਗੋਲਡ ਮੈਡਲ ਦਾ ਸੁਪਨਾ,ਜਰਮਨੀ ਹੱਥੋਂ 3-2 ਨਾਲ ਹਾਰੀ ਟੀਮ ਇੰਡੀਆParis Olympics |'Vinesh Phogat ਨੇ ਗ਼ਲਤ ਕਹਿਣ ਵਾਲਿਆਂ ਦੇ ਮਾਰੀ ਚਪੇੜ',ਬੋਲਿਆ ਸਹੁਰਾ ਪਰਿਵਾਰLudhiana News | ਲੁਧਿਆਣਾ 'ਚ ਗੁੰਡਾਗਰਦੀ - ਪਿਤਾ ਸਾਹਮਣੇ ਪੁੱਤ ਨੂੰ ਚੁੱਕਿਆ ਤੇ ਕੁੱਟਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਠੇਕੇਦਾਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਕਾਰਵਾਈ ਨਹੀਂ ਹੋਈ ਤਾਂ ਕੰਮ ਕਰ ਦਿਆਂਗੇ ਬੰਦ
ਠੇਕੇਦਾਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਕਾਰਵਾਈ ਨਹੀਂ ਹੋਈ ਤਾਂ ਕੰਮ ਕਰ ਦਿਆਂਗੇ ਬੰਦ
Punjab News: ਪੰਜਾਬ 'ਚ ਹੋ ਰਹੀ ਨਕਲੀ ਡੀਏਪੀ ਖਾਦ ਦੀ ਸਪਲਾਈ? ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ
Punjab News: ਪੰਜਾਬ 'ਚ ਹੋ ਰਹੀ ਨਕਲੀ ਡੀਏਪੀ ਖਾਦ ਦੀ ਸਪਲਾਈ? ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ
Bank Fraud Alert: SBI ਦੇ ਕਰੋੜਾਂ ਗਾਹਕਾਂ ਲਈ ਚਿਤਾਵਨੀ, ਇਹ ਗਲਤੀ ਕੀਤੀ ਤਾਂ ਖਾਤਾ ਹੋ ਸਕਦੈ ਖਾਲੀ
Bank Fraud Alert: SBI ਦੇ ਕਰੋੜਾਂ ਗਾਹਕਾਂ ਲਈ ਚਿਤਾਵਨੀ, ਇਹ ਗਲਤੀ ਕੀਤੀ ਤਾਂ ਖਾਤਾ ਹੋ ਸਕਦੈ ਖਾਲੀ
ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
Punjab Breaking News Live 7 August: ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਨੂੰ ਝਟਕਾ, ਝੋਨੇ ਦੇ ਚੱਕਰਾਂ ਨੇ ਧਰਤੀ ਹੇਠਲੇ ਪਾਣੀ ਦਾ ਵਧਾਇਆ ਸੰਕਟ, ਤੀਆਂ ਮੌਕੇ ਅੱਜ ਪੰਜਾਬ 'ਚ ਛੁੱਟੀ?

ਧੀ ਨੇ ਮਾਂ ਦੇ ਬੁਆਏਫ੍ਰੈਂਡ ਨੂੰ ਮਿਲਣ ਲਈ ਸੱਦਿਆ, ਉਹ ਵੀ ਨੰਗੇ ਪੈਰੀਂ ਭੱਜਿਆ ਆਇਆ: ਕਮਰੇ 'ਚ ਵੜਦੇ ਹੀ...

Stock Market Opening: ਬਾਜ਼ਾਰ 'ਚ ਹਰਿਆਲੀ, ਸੈਂਸੈਕਸ 972 ਅੰਕ ਉਛਲਿਆ, ਨਿਫਟੀ ਕਰੀਬ 300 ਅੰਕ ਚੜ੍ਹਿਆ

Punjab Water Bus: ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਨੂੰ ਝਟਕਾ, ਹੁਣ ਪੰਜਾਬ 'ਚ ਨਹੀਂ ਚੱਲਣਗੀਆਂ ਪਾਣੀ ਵਾਲੀਆਂ ਬੱਸਾਂ 

Embed widget