ਪੜਚੋਲ ਕਰੋ
Navjot Sidhu| 'ਜੇ ਤੈਨੂੰ ਵੇਹਲ ਮਿਲੇ Gucci ਦੇ ਬੂਟਾਂ ਤੋਂ'-ਸਿੱਧੂ ਨੇ ਮਾਨ ਨੂੰ ਵੰਗਾਰਿਆ
Navjot Sidhu| 'ਜੇ ਤੈਨੂੰ ਵੇਹਲ ਮਿਲੇ Gucci ਦੇ ਬੂਟਾਂ ਤੋਂ'-ਸਿੱਧੂ ਨੇ ਮਾਨ ਨੂੰ ਵੰਗਾਰਿਆ
#NavjotSidhu #GovernorPunjab #BhagwantMann #AAPPunjab #ArvindKejriwal #AAP #RajaWarring #PunjabCongress #RahulGandhi #Congress #Partapbajwa #ABPSanjha #ABPNews #ABPLIVE
ਨਵਜੋਤ ਸਿੰਘ ਸਿੱਧੂ ਭਗਵੰਤ ਮਾਨ ਨੂੰ ਚੁਣੌਤੀ ਦੇ ਰਹੇ ਨੇ ਕਿ ਪੰਜਾਬ ਦੇ ਮੁੱਦਿਆਂ ਤੇ ਉਨ੍ਹਾਂ ਨਾਲ ਗੱਲ਼ ਤਾਂ ਕਰਕੇ ਦੇਖੇ, ਨਵਜੋਤ ਸਿੰਘ ਨੇ ਪੰਜਾਬ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਅਤੇ ਮੁਲਾਕਾਤ ਤੋਂ ਬਾਅਦ ਮਾਨ ਸਰਕਾਰ ਤੇ ਖੂਬ ਸਵਾਲ ਦਾਗੇ |
ਹੋਰ ਵੇਖੋ






















