ਪੜਚੋਲ ਕਰੋ
Navjot Sidhu Vs CM Mann | 'ਇਹ ਚੋਰਤੰਤਰ ਜਾਂ ਫਿਰ ਲੋਕਤੰਤਰ'-ਸਿੱਧੂ ਦਾ ਮਾਨ ਨੂੰ ਸਵਾਲ
Navjot Sidhu Vs CM Mann | 'ਇਹ ਚੋਰਤੰਤਰ ਜਾਂ ਫਿਰ ਲੋਕਤੰਤਰ'-ਸਿੱਧੂ ਦਾ ਮਾਨ ਨੂੰ ਸਵਾਲ
#Navjotsidhu #PartapBajwa #RajaWarring #CMMann #Bhawantmann #Kejriwal #NGT #Minnig
#Kleptocracy #CharanjitSinghChanni #abpsanjha #abplive
ਨਵਜੋਤ ਸਿੰਘ ਸਿੱਧੂ ਨੇ ਮਾਨ ਸਰਕਾਰ ਨੂੰ ਫਿਰ ਨਜਾਇਜ਼ ਮਾਈਨਿੰਗ ਮਾਮਲੇ ਤੇ ਘੇਰਿਆ ਅਤੇ ਸਵਾਲ ਕੀਤਾ ਹੈ ਕਿ ਦੱਸੋ ਇਹ ਚੋਰਤੰਤਰ ਜਾਂ ਫਿਰ ਲੋਕਤੰਤਰ ?, ਨਜਾਇਜ਼ ਮਾਈਨਿੰਗ ਮਸਲੇ ਵਿੱਚ ਸਿੱਧੂ ਦਾ ਮਾਨ ਨਾਲ ਆਢਾ ਲੱਗਿਆ ਹੋਇਆ ਅਤੇ ਇਸੇ ਲਈ ਇੱਕ ਵਾਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਨੇ ਮਾਨ ਸਰਕਾਰ ਘੇਰੀ ਹੈ ਅਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ |
ਹੋਰ ਵੇਖੋ

















