ਪੜਚੋਲ ਕਰੋ
Navjot Sidhu | 'ਬਾਂਸ ਵਰਗੇ ਲੰਬੇ ਅਤੇ ਖੋਖਲੇ ਵਾਅਦੇ ਕਰ ਪਿੱਠ ਦਿਖਾ ਭਗੌੜਾ ਹੋ ਗਿਆ ਮੇਰਾ ਛੋਟਾ ਭਰਾ ਮਾਨ'
Navjot Sidhu | 'ਬਾਂਸ ਵਰਗੇ ਲੰਬੇ ਅਤੇ ਖੋਖਲੇ ਵਾਅਦੇ ਕਰ ਪਿੱਠ ਦਿਖਾ ਭਗੌੜਾ ਹੋ ਗਿਆ ਮੇਰਾ ਛੋਟਾ ਭਰਾ ਮਾਨ'
#Illegalmining #NavjotSidhu #MannGovernment #Punjab #CMMann #NGT #abpsanjha
ਨਵਜੋਤ ਸਿੰਘ ਸਿੱਧੂ ਨੇ ਦਿੱਲੀ टਚ ਖੜੇ ਹੋ ਮਾਨ ਸਰਕਾਰ ਦੇ ਮੰਤਰੀਆਂ ਤੇ ਵੱਡਾ ਇਲਜ਼ਾਮ ਲਾਇਆ , ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦੀ ਨਜਾਇਜ਼ ਮਾਈਨਿੰਗ ਨੂੰ ਸ਼ੈਅ ਹੈ, ਇਸ ਮੌਕੇ ਤੇ ਖਾਸ ਕਰਕੇ ਉਨ੍ਹਾਂ ਦੇ ਨਿਸ਼ਾਨੇ ਤੇ ਭਗਵੰਤ ਮਾਨ ਸਨ |
ਹੋਰ ਵੇਖੋ