ਪੜਚੋਲ ਕਰੋ
Punjab Politics | ਮਾਨ ਨੇ ਗਾਇਆ ਗੀਤ-ਬਾਜਵਾ ਜਾਖੜ ਨੂੰ ਥਿਆਇਆ ਤਨਜ਼ ਕੱਸਣ ਦਾ ਮੌਕਾ
Punjab Politics | ਮਾਨ ਨੇ ਗਾਇਆ ਗੀਤ-ਬਾਜਵਾ ਜਾਖੜ ਨੂੰ ਥਿਆਇਆ ਤਨਜ਼ ਕੱਸਣ ਦਾ ਮੌਕਾ
#Loksabha #Election #Punjab #CMMann #Bhagwantmann #Partapbajwa #Suniljakhar #BJP #Punjabi #AAP #Sukhbirbadal #abpsanjha #abplive
ਮੁੱਖ ਮੰਤਰੀ ਨੇ ਗੀਤ ਕੀ ਗਾਇਆ ਵਿਰੋਧੀ ਇਸ ਤੇ ਵੀ ਮਾਨ ਦੁਆਲੇ ਹੋ ਗਏ, ਮੁੱਖ ਮੰਤਰੀ ਭਗਵੰਤ ਮਾਨ ਦੇ ਗੀਤ ਦੀਆਂ ਲਾਇਨਾਂ ਨੂੰ ਅਧਾਰ ਬਣਾ ਕੇ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਘੇਰ ਲਿਆ, ਮੁੱਖ ਮੰਤਰੀ ਗੀਤ ਗਾ ਰਹੇ ਨੇ ਕਿ ਕੋਈ ਬੇੜੀ ਦਾ ਮਲਾਹ ਨਾ ਰਿਹਾ ਤਾਂ ਅੱਗੋਂ ਬਾਜਵਾ ਨੇ ਕਹਿ ਦਿੱਤਾ ਮਲਾਹ ਤਾਂ ਭਾਜਪਾ ਅੱਗੇ ਗੋਢੇ ਟੇਕੀ ਬੈਠਾ |
ਹੋਰ ਵੇਖੋ






















