Partap bajwa Vs CM Mann | 'ਜੇ ਪਿਓ ਤਾਂ ਪੁੱਤ ਹੈਂ ਤਾਂ ਜਿੱਥੋਂ ਮਰਜੀ ਲੜ ਲੈ'
Partap bajwa Vs CM Mann | 'ਜੇ ਪਿਓ ਤਾਂ ਪੁੱਤ ਹੈਂ ਤਾਂ ਜਿੱਥੋਂ ਮਰਜੀ ਲੜ ਲੈ'
#Partapbajwa #CMMann #Rajawarring #Punjab #Congress #MLA #Adampur #SukhwinderSinghKotli #DalitDeputyCM #abpsanjha
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਸੀ,ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ ਸੀ, ਸੈਸ਼ਨ ਦੌਰਾਨ ਸੀਐੱਮ ਮਾਨ ਤੇ ਬਾਜਵਾ ਇੱਕ ਦੂਜੇ ਨੂੰ ਤੂੰ-ਤੜਾਕ ਕਰਕੇ ਇੱਕ ਦੂਜੇ ਨਾਲ ਮਿਹਣੋ ਮਿਹਣੇ ਹੋਏ,ਸੀਐੱਮ ਮਾਨ ਵਲੋਂ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਜਿੰਦਰਾ ਗਿਫਟ ਵਜੋਂ ਦਿੱਤਾ,ਤਾਲੇ ਦੀ ਗੱਲ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੀਐੱਮ ਮਾਨ ‘ਤੇ ਵਰ੍ਹੇ,ਇਸ ਤੋਂ ਬਾਅਦ ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕ ਕੋਟਲੀ ਗੱਲਬਾਤ ਦੌਰਾਨ ਭਾਵੁਕ ਵੀ ਹੋਏ।






















