ਪੜਚੋਲ ਕਰੋ
Advertisement
Bhana Sidhu | ਭਾਨਾ ਸਿੱਧੂ ਦੇ ਹੱਕ 'ਚ ਨਿਤਰੇ ਖਹਿਰਾ, ਮਾਨ ਨੂੰ ਦਿੱਤੀ ਬਾਜ਼ ਆਉਣ ਦੀ ਦਿੱਤੀ ਸਲਾਹ
Bhana Sidhu | ਭਾਨਾ ਸਿੱਧੂ ਦੇ ਹੱਕ 'ਚ ਨਿਤਰੇ ਖਹਿਰਾ, ਮਾਨ ਨੂੰ ਦਿੱਤੀ ਬਾਜ਼ ਆਉਣ ਦੀ ਦਿੱਤੀ ਸਲਾਹ
#BhanaSidhu #Police #KakaSingh #Ludhiana #Blogger #Sukhpalkhaira #CMMann #abpsanjha
ਸ਼ੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਮਸਲੇ 'ਚ ਹੁਣ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਭਾਨਾ ਦੇ ਹੱਕ ਵਿੱਚ ਨਿਤਰ ਆਏ ਹਨ, ਸੁਖਪਾਲ ਸਿੰਘ ਖਹਿਰਾ ਦਾ ਇਲਜ਼ਾਮ ਹੈ ਕਿ ਬਦਲਾ ਲੈਣ ਲਈ ਪੁਲਿਸ ਤੰਤਰ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਨਾਲ ਹੀ ਉਨ੍ਹਾਂ ਨੇ ਕੇਜਰੀਵਾਲ ਅਤੇ ਮਾਨ ਨੂੰ ਦਫਤਰਾਂ ਵਿੱਚੋਂ ਸ਼ਹੀਦ ਭਗਤ ਸਿੰਘ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਤਸਵੀਰਾਂ ਹਟਾਉਣ ਦੀ ਤਾਕੀਦ ਕੀਤੀ ਹੈ ਇਲਜ਼ਾਮ ਲਾਇਆ ਕਿ ਦੋਵਾਂ ਦੀ ਸੋਚ ਦੇ ਉਲਟ ਚੱਲ ਰਹੀ ਹੈ ਮਾਨ ਸਰਕਾਰ |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement