ਪੜਚੋਲ ਕਰੋ
Advertisement
ਝੋਨੇ ਦੀ ਫ਼ਸਲ ਨੂੰ ਲੈ ਕੇ ਬੋਲੇ ਪ੍ਰਤਾਪ ਬਾਜਵਾ, ਕੈਪਟਨ ਨੂੰ ਦਿੱਤੀ ਸਲਾਹ
ਝੋਨੇ ਦੀ ਫ਼ਸਲ ਨੂੰ ਲੈ ਕੇ ਬੋਲੇ ਪ੍ਰਤਾਪ ਬਾਜਵਾ, ਕੈਪਟਨ ਨੂੰ ਦਿੱਤੀ ਸਲਾਹ
ਮੈਨੂੰ ਖੁਸ਼ੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਮੰਜੇ ਤੋਂ ਉੱਠ ਕੇ ਕਿਸਾਨਾ ਦੀ ਸਾਰ ਲੈਣ ਪਹੁੰਚੇ ਹਨ ।
ਪੀ ਐਮ ਮੋਦੀ ਨੇ ਬੜੇ ਹੀ ਔਖੇ ਕਾਲੇ ਕਾਨੂੰਨ ਵਾਪਿਸ ਲਏ ।
ਮੈਂ ਰਾਜ ਸਭਾ ਦਾ ਮੈਂਬਰ ਸੀ ਜਦੋ ਕਾਲੇ ਕਾਨੂੰਨ ਆਏ ਅਤੇ ਮੈਂ ਸੰਸਦ ਵਿਚ ਡਟ ਕੇ ਵਿਰੋਧ ਕੀਤਾ ਸੀ ।
ਉਸ ਦਿਨ ਦੀ ਹੀ ਬੀਜੇਪੀ ਦੇ ਮਨ ਵਿੱਚ ਕਿਸਾਨਾ ਪ੍ਰਤੀ ਖੁੰਦਕ ਹੈ ।
ਇਹ ਸਬ ਸੋਚੀ ਸਮਝੀ ਸਾਜਿਸ਼ ਸੀ, ਕਿਉਂਕਿ ਇਸ ਵਿਚ ਕਿਸਾਨ, ਮਜਦੁਰ, ਆੜਤੀ ਅਤੇ ਸ਼ੈਲਰ ਮਾਲਿਕ ਵੀ ਨੁਕਸਾਨੇ ਜਾਣਗੇ ।
ਇਸ ਸਮੇਂ ਪੰਜਾਬ ਦੀਆਂ ਮੰਡੀਆ ਵਿੱਚ ਕਿਸਾਨ ਰੁਲ ਰਿਹਾ ਹੈ । ਇਸ ਦੇ ਲਈ ਬੀਜੇਪੀ ਜਿੰਮੇਦਾਰ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਬੀਜੇਪੀ ਦਾ ਹਿੱਸਾ ਹੈ ।
ਰਾਜਨੀਤੀ
Sukhbir Badal ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp Sanjha
Pension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjha
Big Breaking | Akali Dal ਦੀ ਪ੍ਰਧਾਨਗੀ ਦੀ ਦੌੜ 'ਚ ਕੌਣ ਅੱਗੇ ?| Sukhbir badal | Abp Sanjha
Big Breaking | Akali Dal ਦੇ ਪ੍ਰਧਾਨ Sukhbir Badal ਨੇ ਆਪਣੇ ਅਹੁਦੇ 'ਤੋਂ ਦਿੱਤਾ ਅਸਤੀਫ਼ਾ | Abp Sanjha
ਕਿਉਂ ਨਹੀਂ ਉਤਰਿਆ Akali Dal ਚੋਣ ਮੈਦਾਨ 'ਚ? ਅਕਾਲੀ ਦਲ ਦੀ ਵੋਟ ਜਾਵੇਗੀ BJP ਨੂੰ ?| By Election |Sukhbir Badal
ਹੋਰ ਵੇਖੋ
Advertisement
ਟਾਪ ਹੈਡਲਾਈਨ
ਮਨੋਰੰਜਨ
ਕ੍ਰਿਕਟ
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement