![ABP Premium](https://cdn.abplive.com/imagebank/Premium-ad-Icon.png)
Randeep surjewala | Hema Malini ਬਾਰੇ ਭੱਦੀ ਗੱਲ ਕਹਿ ਕੇ ਫ਼ਸੇ ਕਾਂਗਰਸੀ ਨੇਤਾ ਸੁਰਜੇਵਾਲਾ
Randeep surjewala on Hema Malini Controversy | ਭੱਦੀ ਗੱਲ ਕਹਿ ਕੇ ਫ਼ਸੇ ਕਾਂਗਰਸੀ ਨੇਤਾ ਸੁਰਜੇਵਾਲਾ
#Haryana #Congress #Randeepsurjewala #Hemamalini #abplive
ਕਾਂਗਰਸੀ ਲੀਡਰ ਰਣਦੀਪ ਸੁਰਜੇਵਾਲਾ ਨੂੰ ਅਦਕਾਰਾ ਤੇ ਸਿਆਸਤਦਾਨ ਹੇਮਾ ਮਾਲਿਨੀ ਤੇ ਭੱਦੀ ਟਿੱਪਣੀ ਕਰਨੀ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ |
ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਤੇ ਨੋਟਿਸ ਲਿਆ ਹੈ ਹੈ |
ਤੇ ਰਣਦੀਪ ਸੁਰਜੇਵਾਲਾ ਤੋਂ ਹੇਮਾ ਮਾਲਿਨੀ 'ਤੇ ਕੀਤੀ ਅਸ਼ਲੀਲ ਟਿੱਪਣੀ ਦਾ ਜਵਾਬ ਮੰਗਿਆ ਹੈ। ਕਮਿਸ਼ਨ ਵਲੋਂ
ਸੁਰਜੇਵਾਲਾ ਨੂੰ 9 ਅਪ੍ਰੈਲ ਨੂੰ ਪੰਚਕੂਲਾ ਸਥਿਤ ਕਮਿਸ਼ਨ ਦੇ ਦਫ਼ਤਰ ਆ ਕੇ ਜਵਾਬ ਦੇਣ ਲਈ ਕਿਹਾ ਗਿਆ।
ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਦਾ ਕਹਿਣਾ ਹੈ ਕਿ
ਸੁਰਜੇਵਾਲਾ ਦਾ ਇਹ ਬਿਆਨ ਉਨ੍ਹਾਂ ਮਾਨਸਿਕਤਾ ਦਰਸਾਉਂਦਾ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'](https://feeds.abplive.com/onecms/images/uploaded-images/2024/06/30/10fdfe6ed328c470c88452ae64b678e71719760160335673_original.jpg?impolicy=abp_cdn&imwidth=470)
![Amritpal Politics | ਜੇਲ਼੍ਹ 'ਚ ਬੈਠਾ ਅੰਮ੍ਰਿਤਪਾਲ ਕਰ ਰਿਹਾ ਸਿਆਸਤ - ਇਕ-ਇਕ ਕਰ ਸਾਥੀ ਚੋਣ ਮੈਦਾਨ 'ਚ ਉਤਾਰੇ](https://feeds.abplive.com/onecms/images/uploaded-images/2024/06/30/f4bb6732ec933eb7ad5e4ff51a595de11719746867936673_original.jpg?impolicy=abp_cdn&imwidth=100)
![ਦਲਜੀਤ ਸਿੰਘ ਕਲਸੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ।](https://feeds.abplive.com/onecms/images/uploaded-images/2024/06/30/5b01bc8aa8af03147c54b8feefe7de6d1719732704462370_original.jpg?impolicy=abp_cdn&imwidth=100)
![ਅਕਾਲੀ ਦਲ ਦੇ ਕਾਟੋ ਕਲੇਸ਼ 'ਤੇ ਸੀਐਮ ਭਗਵੰਤ ਮਾਨ ਦਾ ਨਿਸ਼ਾਨਾ](https://feeds.abplive.com/onecms/images/uploaded-images/2024/06/29/69b1d3deea98483ed22ed22c0459e7e81719680174829370_original.jpg?impolicy=abp_cdn&imwidth=100)
![CM Bhagwant Mann In Sangrur | ਨਹੀਂ ਟੱਲਦੇ CM ਮਾਨ - ਅੱਜ ਵੀ ਵਿਰੋਧੀਆਂ ਦੀ ਬਣਾ ਗਏ ਰੇਲ,ਲੋਕ ਹੱਸ ਹੱਸ ਹੋਏ ਦੂਹਰੇ](https://feeds.abplive.com/onecms/images/uploaded-images/2024/06/29/84f1089adde92e643973d62fc01512ab1719680112456673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)