(Source: ECI/ABP News)
Bhana Sidhu | ਭਾਨਾ ਸਿੱਧੂ ਲਈ ਪ੍ਰਦਰਸ਼ਨ, CM ਦੇ ਸ਼ਹਿਰ ਵਿੱਚ ਸੁਰੱਖਿਆ ਹੀ ਸੁਰੱਖਿਆ
Bhana Sidhu | ਭਾਨਾ ਸਿੱਧੂ ਲਈ ਪ੍ਰਦਰਸ਼ਨ, CM ਦੇ ਸ਼ਹਿਰ ਵਿੱਚ ਸੁਰੱਖਿਆ ਹੀ ਸੁਰੱਖਿਆ
#BhanaSidhu #Police #Sangrur #Ludhiana #Blogger #Sukhpalkhaira #CMMann #Farmerprotest #abpsanjha #SimranjeetsinghMann
ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਸੁਰੱਖਿਆ ਚਾਕ ਚੌਬੰਦ ਹੈ, ਵਰਦੀ ਵਾਲੇ ਹਰ ਪਾਸੇ ਖੜੇ ਨੇ, ਅਤੇ ਟਾਈਟ ਸਿਕਿਓਰਿਟੀ ਦੀ ਵਜ੍ਹਾ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੀ ਕੌਲ ਹੈ,
ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਨੂੰ ਰਿਹਾ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸੰਗਰੂਰ ਵਿੱਚ ਵੱਡੇ ਇਕੱਠ ਦਾ ਐਲਾਨ ਹੈ, ਕਿਸਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਇਹ ਸੱਦਾ ਦਿੱਤਾ ਗਿਆ, ਅਤੇ ਸੰਗਰੂਰ ਦੀ ਡਰੀਮਲੈਂਡ ਕਲੋਨੀ ਦੇ ਨੇੜੇ ਦੀਆਂ ਇਹ ਤਸਵੀਰਾਂ, ਕੁਝ ਲੋਕ ਇੱਥੇ ਪਹੁੰਚ ਚੁੱਕੇ ਨੇ ਜਦੋਂ ਕਿ ਕੁਝ ਨੂੰ ਨਜ਼ਰ ਬੰਦ ਕਰ ਲਿਆ ਗਿਆ |
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)