ਪੜਚੋਲ ਕਰੋ
Advertisement
Sukhbir Badal| 'ਸੁਵਿਧਾ ਕੇਂਦਰਾਂ ਦਾ ਮਾੜਾ ਹਾਲ ਦੇਖ ਬਹੁਤ ਦੁੱਖ ਹੋਇਆ'
Sukhbir Badal| 'ਸੁਵਿਧਾ ਕੇਂਦਰਾਂ ਦਾ ਮਾੜਾ ਹਾਲ ਦੇਖ ਬਹੁਤ ਦੁੱਖ ਹੋਇਆ'
#SukhbirSinghBadal #ShiromaniAkaliDal #BhagwantMann #AAPPunjab #ArvindKejriwal #AAP #RajaWarring#ABPSanjha #ABPNews #ABPLIVE
ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਨੇ ਅਤੇ ਰਾਹ ਵਿੱਚ ਉਨ੍ਹਾਂ ਨੇ ਇੱਕ ਖਸਤਾਹਾਲ ਇਮਾਰਤ ਦੇਖੀ ਅਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ
ਅਕਾਲੀ ਸਰਕਾਰ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਸੁਵਿਧਾਵਾਂ ਦੇਣ ਲਈ ਖੋਲ੍ਹੇ ਗਏ ਸੁਵਿਧਾ ਕੇਂਦਰਾਂ ਦਾ ਮਾੜਾ ਹਾਲ ਦੇਖ ਬਹੁਤ ਦੁੱਖ ਹੋਇਆ, ਅਸੀਂ ਕਿਣਕਾ ਕਿਣਕਾ ਜੋੜ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਸੀ ਪਰ ਪਿਛਲੇ ਪੰਜ ਸਾਲ ਕਾਂਗਰਸ ਅਤੇ ਹੁਣ 2 ਸਾਲਾਂ 'ਚ ਝਾੜੂ ਵਾਲਿਆਂ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਕੇ ਰੱਖ ਦਿੱਤਾ। ਭਗਵੰਤ ਮਾਨ ਜੋ ਪੈਸਾ ਆਪਣੀਆਂ ਮਸ਼ਹੂਰੀਆਂ 'ਤੇ ਖਰਚ ਰਿਹਾ ਉਸ ਨਾਲ ਪੰਜਾਬ ਦੇ ਸਾਰੇ ਪਿੰਡਾਂ ਦੇ ਸੁਵਿਧਾ ਕੇਂਦਰ ਚਲਾਏ ਜਾ ਸਕਦੇ ਹਨ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਹੀ ਨਹੀਂ |
Subscribe Our Channel: ABP Sanjha
https://www.youtube.com/ channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive. in/live-tv ABP Sanjha Website: https://abpsanjha. abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple. com/in/app/abp-l... Download ABP App for Android: https://play.google. com/store/apps/de.
ਰਾਜਨੀਤੀ
FARMERS PROTEST UPDATE | 'ਗੱਲਬਾਤ ਤੇ ਸੱਦੇ ਸੈਂਟਰ ਸਰਕਾਰ, Dallewal ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ' | SKM
SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | Dallewal
Gurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp Sanjha
Farmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|
Akali Dal | ਅਕਾਲੀ ਦਲ ਮੁੜ ਵਿਵਾਦਾਂ 'ਚ ਅਸਤੀਫਿਆਂ ਨੂੰ ਲੈਕੇ ਬਾਗ਼ੀਆਂ ਨੇ ਚੁੱਕੇ ਸਵਾਲ | Sukhbir Badal
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement