ਪੜਚੋਲ ਕਰੋ
Punjab Politics | 'ਬੱਚਿਆਂ ਵਾਂਗ ਜ਼ਿੱਦ ਕਰਦੇ ਵੜਿੰਗ'-ਵਿਰੋਧੀਆਂ ਦੇ ਇਲਜ਼ਾਮਾਂ ਤੇ ਮੰਤਰੀ ਦਾ ਜਵਾਬ
Punjab Politics | 'ਬੱਚਿਆਂ ਵਾਂਗ ਜ਼ਿੱਦ ਕਰਦੇ ਵੜਿੰਗ'-ਵਿਰੋਧੀਆਂ ਦੇ ਇਲਜ਼ਾਮਾਂ ਤੇ ਮੰਤਰੀ ਦਾ ਜਵਾਬ
#bhagwantmann #punjab #cmbhagwantmann #partapsinghbajwa #rajawarring #punjabbudgetsession2024 #abpsanjha #abplive
ਵਿਧਾਨ ਸਭਾ ਵਿੱਚ ਬੋਲਣ ਦਾ ਵਕਤ ਨਹੀਂ ਮਿਲ ਰਿਹਾ ਇਹ ਇਲਜ਼ਾਮ ਵਿਰੋਧੀ ਧਿਰ ਲਗਾ ਰਹੀ ਅਤੇ ਸੱਤਾ ਧਿਰ ਆਪਣਾ ਤਰਕ ਦੇ ਰਹੀ ਪਰ ਜਦੋਂ ਤੋਂ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਇਆ ਪੰਜਾਬੀਆਂ ਨੇ ਕੰਮ ਦੀ ਗੱਲ ਘੱਟ ਤੇ ਲੀਡਰਾਂ ਦਾ ਹੰਗਾਮਾ ਵੱਧ ਦੇਖਿਆ, ਇੱਕ ਵੀ ਦਿਨ ਅਜਿਹਾ ਨਹੀਂ ਗਿਆ ਜਿਸ ਦਿਨ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੇ ਸਦਨ ਵਿੱਚ ਹੰਗਾਮਾ ਨਾ ਕੀਤਾ ਹੋਵੇ, ਇਲਜ਼ਾਮਤਰਾਸ਼ੀਆਂ ਦਾ ਦੌਰ ਸਿਖ਼ਰ ਤੇ ਹੈ |
ਹੋਰ ਵੇਖੋ






















