![ABP Premium](https://cdn.abplive.com/imagebank/Premium-ad-Icon.png)
295 On Yoga Girl | ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ 'ਤੇ ਲੱਗੀ 295 | Archana Makwana
295 On Yoga Girl | ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ 'ਤੇ ਲੱਗੀ 295 | Archana Makwana
#amritsar #Darbarsahib #socialmedia #Influencer #archanamakwana #yoga #abplive
ਯੋਗਾ Girl 'ਤੇ ਲੱਗੀ 295 - A
ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ 'ਤੇ FIR ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ਼
SGPC ਨੇ ਕਰਵਾਈ ਸੀ ਸ਼ਿਕਾਇਤ ਦਰਜ
ਸ੍ਰੀ ਦਰਬਾਰ ਸਾਹਿਬ ਪਰਿਕਰਮਾ ਚ ਯੋਗਾ ਕਰਨ ਵਾਲੀ
ਸੋਸ਼ਲ ਮੀਡੀਆ ਇੰਫਲੁਨਸਰ ਅਰਚਨਾ ਮਕਵਾਨਾ ਦੇ ਖਿਲਾਫ FIR ਦਰਜ਼ ਹੋ ਗਈ ਹੈ |
ਪੁਲਿਸ ਨੇ SGPC ਦੀ ਸ਼ਿਕਾਇਤ 'ਤੇ
ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ 295 - A ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ |
ਜ਼ਿਕਰ ਏ ਖਾਸ ਹੈ ਕਿ ਯੋਗਾ ਦਿਵਸ ਵਾਲੇ ਦਿਨ ਅਰਚਨਾ ਮਕਵਾਨਾ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਯੋਗਾ ਕੀਤਾ ਸੀ |
ਤੇ ਸ਼ੀਰਸ਼ ਆਸਨ ਕਰਦਿਆਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ |
ਜਿਸ ਤੋਂ ਬਾਅਦ ਲਗਾਤਾਰ ਵਿਰੋਧ ਹੋਇਆ ਤੇ SGPC ਨੇ ਮਾਮਲੇ 'ਤੇ ਨੋਟਿਸ ਲੈਂਦਿਆਂ
ਜਿੱਥੇ ਆਪਣੇ 3 ਮੁਲਾਜ਼ਮਾਂ 'ਤੇ ਐਕਸ਼ਨ ਲਿਆ
ਉਥੇ ਹੀ ਅਰਚਨਾ ਮਕਵਾਨਾਂ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਸੀ
ਜਿਸ ਤੋਂ ਬਾਅਦ ਪੁਲਿਸ ਨੇ 295 - A ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ |
ਹਾਲਾਂਕਿ ਵਿਵਾਦ ਵਧਦਾ ਵੇਖ ਅਰਚਨਾ ਮਕਵਾਨਾ ਨੇ ਮਾਫ਼ੀ ਵੀ ਮੰਗੀ ਹੈ |
![Ludhiana Sad News | ਜਨਮ ਦਿਨ ਤੋਂ ਪਹਿਲਾਂ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ, ਜ਼ਿੰਮੇਵਾਰ ਕੌਣ ਕੁਦਰਤ ਜਾਂ ਸਰਕਾਰੀ ਮਹਿਕਮੇ ?](https://feeds.abplive.com/onecms/images/uploaded-images/2024/06/28/b8bff5d5d00942df989d0ede068912261719593500755673_original.jpg?impolicy=abp_cdn&imwidth=470)
![Amritsar Police | ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਮੰਗਵਾ ਰਹੇ ਸੀ ਹੈਰੋਇਨ -ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤੇ 3 ਤਸਕਰ](https://feeds.abplive.com/onecms/images/uploaded-images/2024/06/28/fb914fd0fe133500cd0e36d936e933661719592731497673_original.jpg?impolicy=abp_cdn&imwidth=100)
![Barnala News | ਉਧਾਰ ਲਏ ਪੈਸੇ ਨਹੀਂ ਮੋੜ ਰਿਹਾ ਸੀ ਦੋਸਤ - ਦੋਸਤ ਨੇ ਦਿੱਤੀ ਖ਼ੌਫ਼ਨਾਕ ਮੌXXXਤ](https://feeds.abplive.com/onecms/images/uploaded-images/2024/06/28/afb432bf87d6c1df91440ebb1ca90ad21719591679703673_original.jpg?impolicy=abp_cdn&imwidth=100)
![MLA Narinder Pal Sawna Raid | ਵਿਧਾਇਕ ਨੇ ਮਾਰਿਆ ਨਗਰ ਕੌਂਸਲ ਦਫ਼ਤਰ 'ਚ ਛਾਪਾ,ਵੇਖੋ ਕਿਉਂ ਭੜਕੇ ?](https://feeds.abplive.com/onecms/images/uploaded-images/2024/06/28/6fbfae8c33b76684a6408227ba61f5f11719591470461673_original.jpg?impolicy=abp_cdn&imwidth=100)
![Fazilka | ਵੇਖੋ ਤਸਕਰਾਂ ਦਾ ਜੁਗਾੜ - ਗੱਡੀ 'ਚ Secret ਜਗ੍ਹਾ 'ਤੇ ਲਕੋਈ 66kg ਅਫੀਮ](https://feeds.abplive.com/onecms/images/uploaded-images/2024/06/28/dd3beb9d78d8a8aa52a2a3a3d2db98c21719591311454673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)