ਪੜਚੋਲ ਕਰੋ
ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ 'ਚ ਸ਼ਾਮਲ ਹੋਣ ਲਈ ਆ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 5 ਦੀ ਦਰਦਨੀਕ ਮੋਤ
ਮੋਗਾ ਕੋਲ ਬੱਸ ਹੋਈ ਹਾਦਸਾ ਗ੍ਰਸਤ, ਦੋ ਬੱਸਾਂ ਆਪਸ ‘ਚ ਟਕਰਾਈਆਂ
5 ਲੋਕਾਂ ਦੀ ਮੌਤ ਦੀ ਖ਼ਬਰ, ਦੋਵਾਂ ਬੱਸਾਂ ਦੇ ਡਰਾਈਵਰਾਂ ਦੀ ਮੌਕੇ ‘ਤੇ ਮੌਤ
ਡਿਪਟੀ ਕਮਿਸ਼ਨਰ ਮੋਗਾ ਵੱਲੋਂ ਕੀਤੀ ਗਈ ਜਾਨੀ ਨੁਕਸਾਨ ਦੀ ਪੁਸ਼ਟੀ
ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਿਲ ਹੋਣ ਲਈ ਸਮਰਥਕ ਚੰਡੀਗੜ੍ਹ ਆ ਰਹੇ ਸਨ
Tags :
Navjot Sidhuਖ਼ਬਰਾਂ
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਹੋਰ ਵੇਖੋ






















