ਪੜਚੋਲ ਕਰੋ
Advertisement
ਕਿਸਾਨਾਂ ਦੇ 7 ਨੁਮਾਇੰਦੇ ਕਰਨਗੇ ਮੋਦੀ ਸਰਕਾਰ ਨਾਲ ਗੱਲ
ਕਿਸਾਨ ਜਥੇਬੰਦੀਆਂਂ ਨੇ ਕੇਂਦਰ ਸਰਕਾਰ ਦਾ ਗੱਲ਼ਬਾਤ ਲਈ ਸੱਦਾ ਕਬੂਲ ਲਿਆ ਹੈ। ਕਿਸਾਨ ਲੀਡਰਾਂ ਦਾ ਸੱਤ ਮੈਂਬਰੀ ਵਫਦ ਗੱਲ਼ਬਾਤ ਲਈ ਦਿੱਤੀ ਜਾਵੇਗਾ।ਯਾਦ ਰਹੇ ਪਿਛਲੇ ਕਈ ਦਿਨਾਂ ਤੋਂ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਪ੍ਰਦਰਸ਼ਨ ਦਰਮਿਆਨ ਕਿਸਾਨ ਜਥੇਬੰਦੀਆਂ ਨੂੰ ਦੋ ਵਾਰ ਕੇਂਦਰ ਨੇ ਮਿਲਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਪਹਿਲੀ ਵਾਰ ਤਾਂ ਕਿਸਾਨ ਜਥੇਬੰਜੀਆਂ ਵੱਲੋਂ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਪਰ ਮੁੜ ਸੱਦਾ ਮਿਲਣ ਮਗਰੋਂ ਅੱਜ ਚੰਡੀਗੜ੍ਹ 'ਚ ਜਥੇਬੰਜੀਆਂ ਵੱਲੋਂ ਮੀਟਿੰਗ ਕੀਤੀ ਗਈ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ।ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੱਲ੍ਹ ਉਹ ਦਿੱਲੀ ਕੇਂਦਰ ਨਾਲ ਮੁਲਾਕਾਤ ਕਰਨ ਲਈ ਜਾਣਗੀਆਂ। ਇਸ ਲਈ ਜਥੇਬੰਦੀਆਂ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਲਾ ਤੇ ਯੂਰੀਆ ਸਿਰਫ 10 ਦਿਨ 'ਚ ਹੀ ਨਹੀਂ ਖਤਮ ਹੋਇਆ, ਸਰਕਾਰ ਝੂਠ ਬੋਲ ਰਹੀ ਹੈ।
ਪੰਜਾਬ
Dera Baba Nanak | ਡੇਰਾ ਬਾਬਾ ਨਾਨਕ ਕੌਣ ਮਾਰੇਗਾ ਬਾਜ਼ੀ! ਲੋਕਾਂ ਦਾ ਕੀ ਹੈ ਇਸ ਵਾਰ Mood
ਹੋਰ ਵੇਖੋ
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement
Advertisement
ਟ੍ਰੈਂਡਿੰਗ ਟੌਪਿਕ
Advertisement