ਪੜਚੋਲ ਕਰੋ
ਸੜਕ 'ਤੇ ਜਾ ਰਹੀ ਕਾਰ ਨੂੰ ਲੱਗੀ ਅੱਗ,ਕਾਰ ਚਾਲਕ ਸੜ ਕੇ ਹੋਇਆ ਸਵਾਹ
ਸੜਕ 'ਤੇ ਜਾ ਰਹੀ ਕਾਰ ਨੂੰ ਲੱਗੀ ਅੱਗ,ਕਾਰ ਚਾਲਕ ਸੜ ਕੇ ਹੋਇਆ ਸਵਾਹ
Barnala ( Kamaljit Singh)
ਬਰਨਾਲਾ-ਮੋਗਾ ਹਾਈਵੇ 'ਤੇ ਵੱਡਾ ਹਾਦਸਾ
ਸੜਕ 'ਤੇ ਜਾ ਰਹੀ ਕਾਰ ਨੂੰ ਲੱਗੀ ਅੱਗ
ਕਾਰ ਚਾਲਕ ਸੜ ਕੇ ਹੋਇਆ ਸਵਾਹ
ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਬਰਨਾਲਾ ਮੋਗਾ ਹਾਈਵੇਅ 'ਤੇ ਸੜਕ 'ਤੇ ਜਾ ਰਹੀ ਆਲਟੋ ਕਾਰ ਨੂੰ ਅਚਾਨਕ ਅੱਗ ਗਈ .....ਜਿਸ ਕਾਰਨ ਕਾਰ ਦਾ ਡਰਾਈਵਰ ਸੜ ਕੇ ਸੁਆਹ ਹੋ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਤ ਦੀ ਗਰਮੀ ਕਾਰਨ ਗੱਡੀ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਾਰ 'ਚ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ .. ਪਰ ਕਾਰ 'ਚ ਸਵਾਰ ਵਿਅਕਤੀ ਸੜ ਕੇ ਸੁਆਹ ਹੋ ਗਿਆ। ਪੁਲਸ ਨੇ ਕਾਰ 'ਚ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਬਾਰੇ ਅਜੇ ਕੁਝ ਵੀ ਕਹਿਣ ਤੋ ਇਨਕਾਰ ਕੀਤਾ ਹੈ ,,, ਕਾਰ ਚਾਲਕ ਦੀ ਪਛਾਣ ਪਿੰਡ ਦਰਾਜ ਦੇ ਰਹਿਣ ਵਾਲੇ ਹਰਚਰਨ ਸਿੰਘ ਵਜੋਂ ਹੋਈ ਹੈ , ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,
ਹੋਰ ਵੇਖੋ






















