ਪੜਚੋਲ ਕਰੋ
Aap MLA Goldy Kamboj ਦੀ ਕਾਫਲੇ ਨੂੰ ਮਾਰੀ ਇਨੋਵਾ ਕਾਰ ਨੇ ਟੱਕਰ
Aap MLA Goldy Kamboj ਦੀ ਕਾਫਲੇ ਨੂੰ ਮਾਰੀ ਇਨੋਵਾ ਕਾਰ ਨੇ ਟੱਕਰ
ਬਠਿੰਡਾ ਵਿਖੇ ਜਲਾਲਾਬਾਦ ਤੋਂ ਐਮਐਲਏ ਗੋਲਡੀ ਕੰਬੋਜ ਦੀ ਇਨੋਵਾ ਗੱਡੀ ਦਾ ਹੋਇਆ ਐਕਸੀਡੈਂਟ । ਬਾਲ ਬਾਲ ਬਚੇ ਐਮਐਲਏ ਗੋਲਡੀ ਕੰਬੋਜ। ਰਾਜਸਥਾਨ ਨੰਬਰ ਦੀ ਤੇਜ਼ ਰਫਤਾਰ ਇਨੋਵਾ ਕਾਰ ਦੀ ਟੱਕਰ ਨਾਲ ਹੋਇਆ ਹਾਦਸਾ । ਰਾਜਸਥਾਨ ਨੰਬਰ ਇਨੋਵਾ ਕਾਰ ਟਿਕਰਾਈ ਡਿਵਾਈਡਰ ਨਾਲ ਅਤੇ ਐਮਐਲਏ ਦੀ ਗੱਡੀ ਪਾਇਲਟ ਗੱਡੀ ਨਾਲ ਟਕਰਾਈ ਬਾਲ ਬਲ ਬਚੇ ਐਮਐਲਏ ਅਤੇ ਐਮਐਲਏ ਗੋਲਡੀ ਕੰਬੋਜ ਦੇ ਗਨਮੈਨ । ਪੁਲਿਸ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ । ਇਨੋਵਾ ਕਾਰ ਚਾਲਕ ਨੂੰ ਮਾਮੁਲੀ ਸਟਾਂ ਲਗੀਆਂ ਹਨ । ਉਸਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੈ ।
ਹੋਰ ਵੇਖੋ

















