ABP Sanjha 'ਤੇ ਵੇਖੋ 20 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines
ਭਗਵੰਤ ਮਾਨ 'ਤੇ 'ਹਵਾਈ' ਸਿਆਸਤ: ਮੁੱਖ ਮੰਤਰੀ ਭਗਵੰਤ ਮਾਨ ਤੇ ਭੱਖੀ ਸਿਆਸਤ, ਵਿਰੋਧੀਆਂ ਨੇ ਨਸ਼ੇ ਚ ਫਲਾਈਟ ਚ ਸਫਰ ਦਾ ਲਗਾਇਆ ਇਲਜ਼ਾਮ, ਕਾਂਗਰਸ ਨੇ ਕੇਂਧਰ ਤੋਂ ਕੀਤੀ ਜਾਂਚ ਦੀ ਮੰਗ, ਫਰੈਂਕਫੁੱਟ ਵਿੱਚ ਜਹਾਜ਼ ਤੋਂ ਉਤਾਰੇ ਜਾਣ ਦੀ ਗੱਲ ਆਈ ਸਾਹਮਣੇ
ਕੈਪਟਨ ਨੂੰ ਮਿਲੇਗੀ ਨਵੀਂ ਕਮਾਨ ?- ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਜ਼ਿਮੇਦਾਰੀ ਦੇਣ ਦੀ ਤਿਆਰੀ ਚ ਬੀਜੇਪੀ, ਸੂਤਰਾਂ ਦੇ ਹਵਾਲੇ ਤੋਂ ਖਬਰ ਪਾਰਟੀ ਉਪ ਪ੍ਰਧਾਨ ਜਾਂ ਰਾਜਪਾਲ ਬਣਾ ਸਕਦੀ ਹੈ ਪਾਰਟੀ
ਪੰਜਾਬ ਕੈਬਨਿਟ ਦੀ ਮੀਟਿੰਗ: ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ, ਕਈ ਅਹਿਮ ਮੁੱਦਿਆ ਤੇ ਹੋ ਸਕਦੀ ਚਰਚਾ, ਪੰਜਾਬ ਸਰਕਾਰ ਵਲੋਂ ਲਏ ਜਾ ਸਕਦੇ ਵੱਡੇ ਫੈਸਲੇ
ਮਾਨ ਸਰਕਾਰ ਦਾ 'ਫਲੋਰ ਟੈਸਟ' !- 22 ਸਤੰਬਰ ਨੂੰ ਪੰਜਾਬ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ, ਮਾਨ ਸਰਕਾਰ ਲਿਆਏਗੀ ਭਰੋਸੇਗੀ ਮਤਾ, BJP ਦੇ ਆਪ੍ਰੇਸ਼ਨ ਲੌਟਸ ਖਿਲਾਫ ਮਾਨ ਸਰਕਾਰ ਦਾ ਫਲੋਰ ਟੈਸਟ
ਭਾਰਤ-ਆਸਟ੍ਰੇਲੀਆ T-20 ਅੱਜ: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਅੱਜ ਤੋਂ ਸ਼ੁਰੂ ਹੋਵੇਗੀ ਟੀ-20 ਸੀਰੀਜ਼, ਮੁਹਾਲੀ ਚ ਸ਼ਾਮ 7-30 ਵਜੇ ਖੇਡਿਆ ਜਾਵੇਗਾ ਪਹਿਲਾ ਮੁਕਾਬਲਾ