ਪੜਚੋਲ ਕਰੋ
ਆਚਾਰ ਖਾਣ ਵਾਲੇ ਹੋ ਜਾਓ ਸਾਵਧਾਨ, ਤੁਹਾਡੀ ਸਿਹਤ ਨਾਲ ਹੋ ਰਿਹਾ ਖਿਲਵਾੜ..
ਆਚਾਰ ਖਾਣ ਵਾਲੇ ਹੋ ਜਾਓ ਸਾਵਧਾਨ, ਤੁਹਾਡੀ ਸਿਹਤ ਨਾਲ ਹੋ ਰਿਹਾ ਖਿਲਵਾੜ..
Report: Gurpreet Dhiman (Rajpura)
ਅਚਾਰ ਖਾਣ ਵਾਲਿਓ ਹੋ ਜਾਓ ਸਾਵਧਾਨ
ਕਿੱਦਾਂ ਬਣਾਇਆ ਜਾਂਦਾ ਹੈ ਆਚਾਰ ਤੇ ਕਿੱਦਾਂ ਹੁੰਦਾ ਹੈ ਉਹਦਾ ਰੱਖ ਰਖਾਵ।
ਸੀਮੈਂਟ ਦੀ ਬੋਰੀਆਂ ਵਿੱਚ ਰੱਖਿਆ ਜਾਂਦਾ ਹੈ ਖਾਣ ਵਾਲਾ ਅਚਾਰ
ਸੀ ਆਈ ਏ ਸਟਾਫ ਰਾਜਪੁਰਾ ਅਤੇ ਹੈਲਥ ਡਿਪਾਰਟਮੈਂਟ ਪਟਿਆਲਾ ਵੱਲੋਂ ਕੀਤਾ ਗਿਆ ਸਾਂਝਾ ਆਪਰੇਸ਼ਨ
ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਗਈ ਛਾਪੇਮਾਰੀ
ਸਿਹਤ ਵਿਭਾਗ ਦੀ ਟੀਮ ਵੱਲੋਂ ਲਿੱਤੇ ਗਏ ਸੈਂਪਲ , ਸੈਂਪਲ ਫੇਲ ਹੋਣ ਦੀ ਸੂਰਤ ਵਿੱਚ ਕੀਤੀ ਜਾਵੇਗੀ ਕਾਰਵਾਈ
ਆਉਣ ਵਾਲੇ ਤਿਉਹਾਰ ਦੇ ਦਿਨਾਂ ਵਿੱਚ ਲਗਾਤਾਰ ਕੀਤੀ ਜਾਵੇਗੀ ਚੈਕਿੰਗ
ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸਿਆ ਜਾਵੇਗਾ ਸਖਤ ਤੋਂ ਸਖਤ ਹੋਵੇਗੀ ਕਾਰਵਾਈ
ਹੋਰ ਵੇਖੋ






















