ਪੜਚੋਲ ਕਰੋ
ਮੁੜ ਸ਼ੁਰੂ ਹੋਇਆ Akali Dal ਦੀਆਂ ਰੈਲੀਆਂ ਦਾ ਸਿਲਸਿਲਾ, ਅੱਜ ਅਜਨਾਲਾ 'ਚ ਹੋਈ ਰੈਲੀ
ਸਿਹਤਯਾਬ ਹੋਣ ਤੋਂ ਬਾਅਦ ਸੁਖਬੀਰ ਬਾਦਲ ਮੁੜ ਸ਼ੁਰੂ ਕੀਤਾ ਰੈਲੀਆਂ ਦਾ ਸਿਲਸਿਲਾ, ਅੱਜ ਅਜਨਾਲਾ ਰੈਲੀ ਦੌਰਾਨ 2022 ਵਿਧਾਨਸਭਾ ਚੋਣਾਂਂ ਲਈ ਕੀਤਾ ਤੀਜੇ ਉਮੀਦਵਾਰ ਦਾ ਐਲਾਨ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ, ‘ਪੰਜਾਬ ਮੰਗਦਾ ਜਵਾਬ’ ਤਹਿਤ ਹੋ ਰਹੀਆਂ ਰੈਲੀਆਂ, ਰੈਲੀਆਂ ਦੌਰਾਨ ਅਕਾਲੀ ਦਲ ਕਰ ਰਿਹਾ ਉਮੀਦਵਾਰਾਂ ਦਾ ਐਲਾਨ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਰਹੇ ਮੌਜੂਦ, ਇਸ ਤੋਂ ਪਹਿਲਾਂ ਖੇਮਕਰਨ ਹਲਕੇ ‘ਚ ਹੋਈ ਸੀ ਰੈਲੀ, ਅਜਨਾਲਾ ਦੀ ਦਾਣਾ ਮੰਡੀ ‘ਚ ਰੈਲੀ ਕੀਤੀ ਗਈ, ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਸੁਖਬੀਰ ਬਾਦਲ ਨੇ ਮੁੜ ਸ਼ੁਰੂ ਕੀਤੀਆਂ ਰੈਲੀਆਂ, ਰੈਲੀ ਦੌਰਾਨ ਮੰਚ 'ਤੇ ਬਿਨਾਂ ਮਾਸਕ ਨਜ਼ਰ ਆਏ ਸੁਖਬੀਰ ਬਾਦਲ
ਪੰਜਾਬ

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿੱਖਿਆ
ਚੰਡੀਗੜ੍ਹ
ਪੰਜਾਬ
ਟ੍ਰੈਂਡਿੰਗ ਟੌਪਿਕ

Advertisement