ਪੜਚੋਲ ਕਰੋ
ਖੰਨਾ ਆਪ ਲੀਡਰ ਦੇ ਕਤਲ ਮਾਮਲੇ ਅਕਾਲੀ ਨੇਤਾ ਤੇਜਿੰਦਰ ਸਿੰਘ ਗ੍ਰਿਫਤਾਰ
ਖੰਨਾ ਆਪ ਲੀਡਰ ਦੇ ਕਤਲ ਮਾਮਲੇ ਅਕਾਲੀ ਨੇਤਾ ਤੇਜਿੰਦਰ ਸਿੰਘ ਗ੍ਰਿਫਤਾਰ
ਖੰਨਾ ਦੇ ਪਿੰਡ ਇਕੋਲਾਹਾ ਵਿਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਣ ਸਿੰਘ ਉਰਫ ਡੀਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਇਸ ਕੇਸ ਵਿਚ ਮੁਖ ਆਰੋਪੀ ਆੜਤੀ ਰਣਜੀਤ ਸਿੰਘ ਵਾਸੀ ਇਕੋਲਾਹਾ ਨੂੰ ਵਾਰਦਾਤ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ ਸੀ । ਇਸ ਕੇਸ ਵਿਚ ਨਾਮਜਦ ਅਕਾਲੀ ਨੇਤਾ ਤੇਜਿੰਦਰ ਸਿੰਘ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ । ਤੇਜਿੰਦਰ ਸਿੰਘ ਦੇ ਭਰਾ ਦੀ ਤਾਲਾਸ਼ ਜਾਰੀ ਹੈ । ਆਰੋਪ ਹੈ ਕਿ ਇਨਾ ਦੋਨਾਂ ਭਰਾਵਾਂ ਨੇ ਹੀ ਕਤਲ ਦੀ ਸਾਜਿਸ਼ ਰਚੀ ਸੀ । ਤੇਜਿੰਦਰ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਏਗਾ ।
Tags :
Murder Khanna AAP Leader Khanna News Rajesh Khanna Delhi Murder Khanna Aap 7 Leader Arrest Aap Leader Shot Dead In Punjabs Khanna Aap Leader Shot Dead Khanna Aam Aadmi Party 7 Leader Arrest Twinkle Khanna Jibe At Bjp Leader Squadron Leader Ravi Khanna Aap Leader Shot Dead In Punjab Aap Kisan Wing Leader Shot Dead Aap 7 Leader Arrested Aap Kisan Wing Leader Tarlochan Singh Triple Murders Nirmal Khannaਰਾਜਨੀਤੀ
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha
ਹੋਰ ਵੇਖੋ











