ਪੜਚੋਲ ਕਰੋ
Panjab ਵਿੱਚ ਸ਼ਰਾਬ ਦੇ ਠੇਕੇ ਰਹਿਣਗੇ ਬੰਦ, ਜਾਣੋ ਕੀ ਹੈ ਵਜ੍ਹਾ?
ਪੰਜਾਬ ਵਿੱਚ ਬਹੁਤ ਸਾਰੇ ਸ਼ਰਾਬ ਦੇ ਠੇਕੇ 5 ਜੁਲਾਈ ਤੱਕ ਬੰਦ ਰਹਿਣਗੇ
177 ਚੋਂ 100 ਸਰਕਲ ਅਲਾਟ ਹੋਏ
77 ਸਰਕਲ ਵਿੱਚ ਟੈਂਡਰ ਨਹੀਂ ਪਾਇਆ ਗਿਆ
ਇਸ ਵਾਰ ਈ ਟੈਂਡਰਿੰਗ ਰਾਹੀਂ ਹੋ ਰਹੀ ਅਲਾਟਮੈਂਟ
ਸਰਕਾਰ ਵਲੋਂ ਪੂਰੇ ਪੰਜਾਬ ਨੂੰ 177 ਸਰਕਲ ਵਿੱਚ ਵੰਡਿਆ ਹੋਇਆ
ਸਰਕਾਰ ਦੀ ਨਵੀਂ ਐਕਸਾਈਜ਼ ਪੌਲਿਸੀ ਦਾ ਕੀਤਾ ਜਾ ਰਿਹਾ ਠੇਕੇਦਾਰਾਂ ਵੱਲੋਂ ਵਿਰੋਧ
ਵਿਰੋਧ ਦੇ ਕਾਰਨ ਠੇਕੇਦਾਰਾਂ ਨੇ ਟੈਂਡਰ ਪਾਉਣ ਤੋਂ ਕਿਨਾਰਾ ਕੀਤਾ
ਠੇਕੇਦਾਰਾਂ ਨੇ ਹਾਈਕੋਰਟ ਵਿਚ ਪਾਈ ਹੋਈ ਹੈ ਪਟੀਸ਼ਨ
ਹਾਈਕੋਰਟ ਵਲੋਂ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੋਇਆ
5 ਜੁਲਾਈ ਨੂੰ ਕੋਰਟ ਵਿੱਚ ਮੁੜ ਸੁਣਵਾਈ ਹੋਣੀ ਹੈ
ਹੋਰ ਵੇਖੋ






















