Patiala ਦੇ ਰਜਿੰਦਰਾ ਹਸਪਤਾਲ 'ਤੇ ਲਾਪਰਵਾਹੀ ਦੇ ਇਲਜ਼ਾਮ
Continues below advertisement
ਪਟਿਆਲਾ ਦੇ ਰਜਿੰਦਰਾ ਹਸਪਤਾਲ ਤੇ ਇਲਾਜ ਦੌਰਾਨ ਲਾਪਰਵਾਹੀ ਦੇ ਇਲਜ਼ਾਮ ਲੱਗੇ ਨੇ। ਅਰਬਨ ਐਸਟੇਟ ਫੇਜ਼-1 ਦੇ ਪਵਨ ਸ਼ਰਮਾ ਨੇ ਪਿਤਾ ਦਾ ਇਲਾਜ ਨਾ ਕਰਨ ਦੇ ਇਲਜ਼ਾਮ ਲਗਾਏ।
Continues below advertisement