Amritpal NSA Case | ਅੰਮ੍ਰਿਤਪਾਲ ਤੋਂ ਹਟੇਗੀ NSA ?- ਅਦਾਲਤ 'ਚ ਸੁਣਵਾਈ
Amritpal NSA Case | ਅੰਮ੍ਰਿਤਪਾਲ ਤੋਂ ਹਟੇਗੀ NSA ?- ਅਦਾਲਤ 'ਚ ਸੁਣਵਾਈ
ਅੰਮ੍ਰਿਤਪਾਲ NSA ਮਾਮਲੇ ਦੀ ਅੱਜ ਹੋਵੇਗੀ ਸੁਣਵਾਈ
ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ
ਅੰਮ੍ਰਿਤਪਾਲ ਨੂੰ ਰਾਹਤ ਮਿਲੇਗੀ ਜਾਂ ਨਹੀਂ?
ਆਰੂਸ਼ੀ ਗਰਗ ਤੇ ਸਤਿਆਪਾਲ ਜੈਨ ਦੀ ਬੈਂਚ ਕਰੇਗੀ ਸੁਣਵਾਈ
ਅੰਮ੍ਰਿਤਪਾਲ ਸਿੰਘ ਨੇ NSA ਦਾ ਸਮਾਂ ਵਧਾਉਣ ਨੂੰ ਲੈਕੇ ਹਾਈਕੋਰਟ 'ਚ ਦਿੱਤੀ ਚੁਣੌਤੀ
ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ
ਅੰਮ੍ਰਿਤਪਾਲ ਸਿੰਘ ਨੇ ਕੌਮੀ ਸੁਰੱਖਿਆ ਕਾਨੂੰਨ ਯਾਨੀ (ਐਨਐਸਏ) ਦਾ ਸਮਾਂ ਵਧਾਉਣ
ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ।
ਇਸ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ।
ਪਿਛਲੀ ਸੁਣਵਾਈ 'ਚ ਇਹ ਮਾਮਲਾ HC ਦੇ ਚੀਫ ਜਸਟਿਸ ਦੀ ਸਪੈਸ਼ਲ ਬੈਂਚ ਕੋਲ ਰੈਫਰ ਕੀਤਾ ਗਿਆ ਸੀ
ਜ਼ਿਕਰ ਏ ਖ਼ਾਸ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀ NSA ਤਹਿਤ ਅਪ੍ਰੈਲ 2023 ਤੋਂ ਡਿਬਰੂਗੜ੍ਹ, ਅਸਾਮ ਦੀ ਜੇਲ੍ਹ ਵਿੱਚ ਬੰਦ ਹੈ |
ਹੁਣ ਉਨ੍ਹਾਂ ਦੀ ਦਲੀਲ ਹੈ ਕਿ ਉਨ੍ਹਾਂ 'ਤੇ ਲਗਾਈ ਗਈ NSA ਗ਼ਲਤ ਤੇ ਗੈਰਕਾਨੂੰਨੀ ਹੈ |
ਇਸ ਮਾਮਲੇ 'ਤੇ ਆਰੂਸ਼ੀ ਗਰਗ ਤੇ ਸਤਿਆਪਾਲ ਜੈਨ ਦੀ ਬੈਂਚ ਕਰੇਗੀ |
ਵੇਖਣਾ ਹੋਵੇਗਾ ਕਿ ਅੰਮ੍ਰਿਤਪਾਲ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ |